ਚੀਫ਼ ਖ਼ਾਲਸਾ ਦੀਵਾਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਚੀਫ ਖਾਲਸਾ ਦੀਵਾਨ''', ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾ ਲਹਿਰ|ਸਿ..." ਨਾਲ਼ ਸਫ਼ਾ ਬਣਾਇਆ
 
ਲਾਈਨ 17: ਲਾਈਨ 17:
ਸਰਦਾਰ ਸੰਤ ਸਿੰਘ
ਸਰਦਾਰ ਸੰਤ ਸਿੰਘ


ਸਰਦਾਰ ਭਾਗ ਸਿੰਘ ਅਣਖੀ
ਸਰਦਾਰ ਭਾਗ ਸਿੰਘ ਅਣਖੀ


ਸਰਦਾਰ ਸੰਤੋਖ ਸਿੰਘ ਸੇਠੀ (ਵਰਤਮਾਨ)
ਸਰਦਾਰ ਸੰਤੋਖ ਸਿੰਘ ਸੇਠੀ (ਵਰਤਮਾਨ)


==ਮਕਾਮੀ ਕਮੇਟੀਆਂ ਅਤੇ ਪ੍ਰਧਾਨ==
==ਮਕਾਮੀ ਕਮੇਟੀਆਂ ਅਤੇ ਪ੍ਰਧਾਨ==

08:17, 15 ਮਈ 2014 ਦਾ ਦੁਹਰਾਅ

ਚੀਫ ਖਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ।

ਅੱਜ, ਦੀਵਾਨ

*  42 ਸਕੂਲ
*  ਯਤੀਮਖ਼ਾਨੇ
* ਬੁਢਾਪਾ ਆਸ਼ਰਮ
* ਖਾਲਸਾ ਐਡਵੋਕੇਟ - ਨਿਊਜਲੈਟਰ
*  ਹਸਪਤਾਲ ਅਤੇ ਕਲੀਨਿਕ

ਚਲਾਉਂਦਾ ਹੈ। ਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।

ਪ੍ਰਧਾਨ

  • ਸਰਦਾਰ ਸੁੰਦਰ ਸਿੰਘ ਮਜੀਠੀਆ
  • ਸਰਦਾਰ ਕਿਰਪਾਲ ਸਿੰਘ (ਸਾਬਕਾ ਸੰਸਦ ਮੈਂਬਰ), ਹੋਰ ਮੈਬਰਾਂ ਦੇ ਨਾਲ ਉਨ੍ਹਾਂ ਦੀ ਸਦਭਾਵਨਾ ਦੀ ਵਜ੍ਹਾ ਨਾਲ, ਬਿਨਾਂ ਚੋਣ ਆਪਣੀ ਮੌਤ ਤੱਕ ਲਗਾਤਾਰ 17 ਸਾਲ ਪ੍ਰਧਾਨ ਰਹੇ।
  • ਸਰਦਾਰ ਚਰਨਜੀਤ ਸਿੰਘ ਚੱਡਾ (ਵਰਤਮਾਨ )

ਆਨਰੇਰੀ ਸਕੱਤਰ

ਸਰਦਾਰ ਸੰਤ ਸਿੰਘ

ਸਰਦਾਰ ਭਾਗ ਸਿੰਘ ਅਣਖੀ

ਸਰਦਾਰ ਸੰਤੋਖ ਸਿੰਘ ਸੇਠੀ (ਵਰਤਮਾਨ)

ਮਕਾਮੀ ਕਮੇਟੀਆਂ ਅਤੇ ਪ੍ਰਧਾਨ

ਦੀਵਾਨ ਦੀਆਂ ਬਹੁਤ ਸ਼ਾਖਾਵਾਂ ਹਨ, ਹਰ ਇੱਕ ਖੁਦਮੁਖਤਾਰ ਹੈ ਲੇਕਿਨ ਅਮ੍ਰਿਤਸਰ ਵਿੱਚ ਦੀਵਾਨ ਦੇ ਮੁੱਖ ਦਫ਼ਤਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਦਾਰ ਹੈ।

*ਅੰਮ੍ਰਿਤਸਰ
*ਚੰਡੀਗੜ੍ਹ
*ਹਰਿੰਦਰ ਸਿੰਘ ਗਿਆਨੀ
*ਨਵੀਂ ਦਿੱਲੀ
*ਮੁੰਬਈ
*ਕਾਨਪੁਰ
*ਲੁਧਿਆਣਾ
*ਤਰਨਤਾਰਨ