ਬਰਤਾਨਵੀ ਵਰਜਿਨ ਟਾਪੂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Bot: Migrating 89 interwiki links, now provided by Wikidata on d:q25305 (translate me)
ਛੋ clean up using AWB
ਲਾਈਨ 74: ਲਾਈਨ 74:


'''ਵਰਜਿਨ ਟਾਪੂ''', ਕਈ ਵਾਰ '''ਬਰਤਾਨਵੀ ਵਰਜਿਨ ਟਾਪੂ''' ('''ਬੀ.ਵੀ.ਆਈ.'''), [[ਕੈਰੇਬੀਆਈ ਸਾਗਰ]] ਵਿੱਚ [[ਪੁਏਰਤੋ ਰੀਕੋ]] ਦੇ ਪੂਰਬ ਵੱਲ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ [[ਸੰਯੁਕਤ ਰਾਜ ਵਰਜਿਨ ਟਾਪੂ|ਸੰਯੁਕਤ ਰਾਜ ਵਰਜਿਨ ਟਾਪੂਆਂ]] ਅਤੇ [[ਸਪੇਨੀ ਵਰਜਿਨ ਟਾਪੂ|ਸਪੇਨੀ ਵਰਜਿਨ ਟਾਪੂਆਂ]] ਦਾ ਹਿੱਸਾ ਹਨ।
'''ਵਰਜਿਨ ਟਾਪੂ''', ਕਈ ਵਾਰ '''ਬਰਤਾਨਵੀ ਵਰਜਿਨ ਟਾਪੂ''' ('''ਬੀ.ਵੀ.ਆਈ.'''), [[ਕੈਰੇਬੀਆਈ ਸਾਗਰ]] ਵਿੱਚ [[ਪੁਏਰਤੋ ਰੀਕੋ]] ਦੇ ਪੂਰਬ ਵੱਲ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ [[ਸੰਯੁਕਤ ਰਾਜ ਵਰਜਿਨ ਟਾਪੂ|ਸੰਯੁਕਤ ਰਾਜ ਵਰਜਿਨ ਟਾਪੂਆਂ]] ਅਤੇ [[ਸਪੇਨੀ ਵਰਜਿਨ ਟਾਪੂ|ਸਪੇਨੀ ਵਰਜਿਨ ਟਾਪੂਆਂ]] ਦਾ ਹਿੱਸਾ ਹਨ।



{{ਅੰਤਕਾ}}
{{ਅੰਤਕਾ}}

10:35, 15 ਮਈ 2014 ਦਾ ਦੁਹਰਾਅ

ਵਰਜਿਨ ਟਾਪੂ[1]
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Flag of ਬਰਤਾਨਵੀ ਵਰਜਿਨ ਟਾਪੂ
Coat of arms of ਬਰਤਾਨਵੀ ਵਰਜਿਨ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Vigilate" (ਲਾਤੀਨੀ)
"ਚੌਕੰਨੇ ਰਹੋ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ  (ਅਧਿਕਾਰਕ)
Location of ਬਰਤਾਨਵੀ ਵਰਜਿਨ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰੋਡ ਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
  • 83.36% ਅਫ਼ਰੀਕੀ-ਕੈਰੇਬੀਆਈ
  • ੭.੨੮% ਗੋਰੇa
  • ੫.੩੮% ਬਹੁ-ਨਸਲੀb
  • ੩.੧੪% ਪੂਰਬੀ ਭਾਰਤੀ
  • ੦.੮੪% ਹੋਰ
ਵਸਨੀਕੀ ਨਾਮਵਰਜਿਨ ਟਾਪੂਵਾਸੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰc
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਰਾਜਪਾਲ
ਵਿਲੀਅਮ ਬਾਇਡ ਮੈਕਲੀਅਰੀ
• ਉਪ ਰਾਜਪਾਲ
ਵਿਵੀਅਨ ਇਨੇਜ਼ ਆਰਚੀਬਾਲਡ
• ਮੁਖੀ
ਓਰਲਾਂਡੋ ਸਮਿਥ੍
• ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ)
ਮਾਰਕ ਸਿਮੰਡਸ
ਵਿਧਾਨਪਾਲਿਕਾਸਭਾ ਸਦਨ
 ਬਰਤਾਨਵੀ ਵਿਦੇਸ਼ੀ ਰਾਜਖੇਤਰ
• ਵੱਖ ਹੋਇਆ
੧੯੬੦
• ਸੁਤੰਤਰ ਰਾਜਖੇਤਰ
੧੯੬੭
ਖੇਤਰ
• ਕੁੱਲ
153 km2 (59 sq mi) (੨੧੬ਵਾਂ)
• ਜਲ (%)
੧.੬
ਆਬਾਦੀ
• ੨੦੧੨ ਅਨੁਮਾਨ
੨੭,੮੦੦[2]
• ੨੦੦੫ ਜਨਗਣਨਾ
੨੭,੦੦੦[3] (੨੧੨ਵਾਂ)
• ਘਣਤਾ
[convert: invalid number] (੬੮ਵਾਂ)
ਜੀਡੀਪੀ (ਪੀਪੀਪੀ)ਅਨੁਮਾਨ
• ਕੁੱਲ
$੮੫੩.੪ ਮਿਲੀਅਨ[4]
• ਪ੍ਰਤੀ ਵਿਅਕਤੀ
$੪੩,੩੬੬
ਮੁਦਰਾਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰUTC-੪ (ਅੰਧ ਮਿਆਰੀ ਸਮਾਂ)
• ਗਰਮੀਆਂ (DST)
UTC-੪ (ਨਿਰੀਖਤ ਨਹੀਂ)
ਕਾਲਿੰਗ ਕੋਡ+੧-੨੮੪
ਇੰਟਰਨੈੱਟ ਟੀਐਲਡੀ.vg
  1. ਜ਼ਿਆਦਾਤਰ ਬਰਤਾਨਵੀ ਅਤੇ ਪੁਰਤਗਾਲੀ।
  2. ਜ਼ਿਆਦਾਤਰ ਪੁਏਰਤੋ ਰੀਕੀ।
  3. ਸੰਵਿਧਾਨਕ ਬਾਦਸ਼ਾਹੀ ਹੇਠ ਸੰਸਦੀ ਲੋਕਤੰਤਰੀ ਮੁਥਾਜ ਖੇਤਰ
  4. ਵਿਦੇਸ਼ੀ ਰਾਜਖੇਤਰਾਂ ਲਈ।

ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।