ਚੌਧਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਚੌਧਰ''' ਜਾਂ '''ਪ੍ਰਧਾਨਤਾ''' ({{Lang-en|Hegemony}} ''ਹੈਜੀਮਨੀ''; {{IPAc-en|UK|h|ɨ|ˈ|ɡ|ɛ|m|ən|i}}, {{IP..." ਨਾਲ਼ ਸਫ਼ਾ ਬਣਾਇਆ
 
ਲਾਈਨ 2: ਲਾਈਨ 2:


{{ਅੰਤਕਾ}}
{{ਅੰਤਕਾ}}

[[ਸ਼੍ਰੇਣੀ:ਸਰਕਾਰ ਦੇ ਰੂਪ]]

05:21, 19 ਮਈ 2014 ਦਾ ਦੁਹਰਾਅ

ਚੌਧਰ ਜਾਂ ਪ੍ਰਧਾਨਤਾ (English: Hegemony ਹੈਜੀਮਨੀ; ਯੂਕੇ: /h[invalid input: 'ɨ']ˈɡɛməni/, ਯੂਐਸ: /h[invalid input: 'ɨ']ˈɛməni/;[1][2][3] ਯੂਨਾਨੀ: [ἡγεμονία hēgemonía] Error: {{Lang}}: text has italic markup (help), "ਅਗਵਾਈ" ਅਤੇ "ਹਕੂਮਤ") ਇੱਕ ਪਰੋਖ ਕਿਸਮ ਦੀ ਸਰਕਾਰ ਅਤੇ ਸ਼ਾਹੀ ਬੋਲਬਾਲੇ ਨੂੰ ਕਹਿੰਦੇ ਹਨ ਜਿਸ ਵਿੱਚ ਚੌਧਰੀ ਜਾਂ ਪ੍ਰਧਾਨ (ਆਗੂ ਮੁਲਕ) ਭੂ-ਸਿਆਸੀ ਤੌਰ 'ਤੇ ਆਪਣੇ ਤੋਂ ਹੇਠਲੇ ਮੁਲਕਾਂ 'ਤੇ ਪ੍ਰਤੱਖ ਫ਼ੌਜੀ ਤਾਕਤ ਦੀ ਬਜਾਏ ਤਾਕਤ ਦੇ ਸੰਕੇਤਕ ਸਾਧਨਾਂ ਰਾਹੀਂ ਜਾਂ ਰੋਹਬ ਅਤੇ ਜਬਰ ਦੀ ਘੁਰਕੀ ਨਾਲ਼ ਰਾਜ ਕਰਦਾ ਹੈ।[4] ਪੁਰਾਤਨ ਯੂਨਾਨ (੮ਵੀਂ ਸਦੀ ਈਸਾ ਪੂਰਵ – ੬ਵੀਂ ਸਦੀ ਈਸਵੀ) ਵਿੱਚ ਹੈਜੀਮਨੀ ਤੋਂ ਭਾਵ ਇੱਕ ਸ਼ਹਿਰੀ ਰਾਜ ਦਾ ਦੂਜੇ ਸ਼ਹਿਰੀ ਰਾਜਾਂ ਉਤਲੇ ਸਿਆਸੀ ਅਤੇ ਫ਼ੌਜੀ ਬੋਲਬਾਲੇ ਤੋਂ ਸੀ।[5]

  1. "Hegemony". Oxford Advanced American Dictionary. Dictionary.com, LLC. 2014.
  2. "Hegemony". Merriam-Webster Online. Merriam-Webster, Inc. 2014.
  3. "Hegemony". American Heritage Dictionary. Houghton Mifflin Harcourt. 2014.
  4. Hassig, Ross (1994). Mexico and the Spanish Conquest. New York: Longman. pp. 23–24. ISBN 0-582-06828-2.
  5. Chernow, Barbara A.; Vallasi, George A., eds. (1994). The Columbia Encyclopedia (Fifth ed.). New York: Columbia University Press. p. 1215. ISBN 0-231-08098-0.