ਯਥਾਰਥਵਾਦ (ਕਲਾ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) ਛੋ added Category:ਕਲਾ ਅੰਦੋਲਨ using HotCat |
||
ਲਾਈਨ 7: | ਲਾਈਨ 7: | ||
[[ਸ਼੍ਰੇਣੀ:ਯਥਾਰਥਵਾਦ]] |
[[ਸ਼੍ਰੇਣੀ:ਯਥਾਰਥਵਾਦ]] |
||
[[ਸ਼੍ਰੇਣੀ:ਕਲਾ ਅੰਦੋਲਨ]] |
06:36, 29 ਮਈ 2014 ਦਾ ਦੁਹਰਾਅ
ਕਲਾ ਵਿੱਚ ਯਥਾਰਥਵਾਦ ਸੁਹਜਾਤਮਕ ਸੈਲੀ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ, ਗੈਰ-ਕੁਦਰਤੀ ਜਾਂ ਚਮਤਕਾਰੀ ਅੰਸ਼ਾਂ ਨੂੰ ਬਿਨਾਂ ਵਰਤੇ, ਯਥਾਰਥ ਨੂੰ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸ ਪਦ ਦਾ ਜਨਮ ਉਨੀਵੀਂ ਸਦੀ ਵਿੱਚ ਹੋਇਆ, ਅਤੇ ਇਸਦੀ ਵਰਤੋਂ ਗੁਸਤਾਵ ਕੋਰਬੇ ਅਤੇ ਉਨ੍ਹਾਂ ਹੋਰ ਚਿਤਰਕਾਰਾਂ ਦੀ ਕ੍ਰਿਤੀਆਂ ਲਈ ਕੀਤੀ ਗਈ ਜਿਹੜੇ ਨਿੱਤ ਦੇ ਜਨ-ਜੀਵਨ ਨੂੰ ਆਦਰਸ਼ੀਕਰਨ ਦੀ ਬਜਾਏ ਉਹਦੀ ਕੁੱਲ ਸਾਧਾਰਨਤਾ ਸਮੇਤ ਪੇਸ਼ ਕਰਦੇ ਸਨ।[1]