ਘੋਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "thumb|[[ਆਮ ਲੂਣ (ਸੋਡੀਅਮ ਕਲੋਰਾਈਡ ਨੂੰ ਪਾਣੀ ਵਿੱਚ..." ਨਾਲ਼ ਸਫ਼ਾ ਬਣਾਇਆ |
ਛੋ added Category:ਰਸਾਇਣ ਵਿਗਿਆਨ using HotCat |
||
ਲਾਈਨ 11: | ਲਾਈਨ 11: | ||
{{ਅੰਤਕਾ}} |
{{ਅੰਤਕਾ}} |
||
[[ਸ਼੍ਰੇਣੀ:ਰਸਾਇਣ ਵਿਗਿਆਨ]] |
08:31, 3 ਜੂਨ 2014 ਦਾ ਦੁਹਰਾਅ
ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੀ ਰਲਾਵਟ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ (English: Solute ਸਲਿਊਟ) ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ (English: Solvent ਸੌਲਵੈਂਟ) ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।
ਲੱਛਣ
- ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ।
- ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
- ਘੋਲ ਰੋਸ਼ਨੀ ਦੀਆਂ ਕਿਰਨਾਂ ਨੂੰ ਖਿੰਡਣ ਨਹੀਂ ਦਿੰਦਾ।
- ਘੋਲ ਸਥਾਈ/ਟਿਕਵਾਂ ਹੁੰਦਾ ਹੈ।
- ਘੋਲ ਵਿੱਚੋਂ ਘੁਲ ਨੂੰ ਪੁਣ ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।