ਘੁਲਣਸ਼ੀਲਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਘੁਲਣਸ਼ੀਲਤਾ''' ''ਸਲਿਊਟ'' ਨਾਮਕ ਕਿਸੇ ਠੋਸ, ਤਰਲ..." ਨਾਲ਼ ਸਫ਼ਾ ਬਣਾਇਆ
 
ਲਾਈਨ 2: ਲਾਈਨ 2:


{{ਅੰਤਕਾ}}
{{ਅੰਤਕਾ}}

[[ਸ਼੍ਰੇਣੀ:ਰਸਾਇਣ ਵਿਗਿਆਨ]]

15:03, 3 ਜੂਨ 2014 ਦਾ ਦੁਹਰਾਅ

ਘੁਲਣਸ਼ੀਲਤਾ ਸਲਿਊਟ ਨਾਮਕ ਕਿਸੇ ਠੋਸ, ਤਰਲ ਜਾਂ ਗੈਸੀ ਰਸਾਇਣਕ ਪਦਾਰਥ ਦਾ ਕਿਸੇ ਠੋਸ, ਤਰਲ ਜਾਂ ਗੈਸੀ ਘੋਲੂ ਵਿੱਚ ਘੁਲ ਕੇ ਇੱਕ ਹਮਜਿਨਸ ਘੋਲ ਬਣਾਉਣ ਦੇ ਗੁਣ ਨੂੰ ਆਖਿਆ ਜਾਂਦਾ ਹੈ। ਕਿਸੇ ਪਦਾਰਥ ਦੀ ਘੁਲਣਸ਼ੀਲਤਾ ਘੁਲਣ ਵਾਲ਼ੇ ਅਤੇ ਘੋਲਣ ਵਾਲ਼ੇ ਦੇ ਭੌਤਿਕ ਅਤੇ ਰਸਾਇਣਕ ਲੱਛਣਾਂ ਉੱਤੇ ਅਤੇ ਨਾਲ਼ ਹੀ ਘੋਲ ਦੇ ਤਾਪਮਾਨ, ਦਬਾਅ ਅਤੇ ਪੀ.ਐੱਚ. ਉੱਤੇ ਨਿਰਭਰ ਕਰਦੀ ਹੈ।