ਵਿਗਿਆਨ ਦਾ ਦਰਸ਼ਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋ added Category:ਦਰਸ਼ਨ using HotCat |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
'''ਵਿਗਿਆਨ ਦਾ ਦਰਸ਼ਨ''' ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। |
'''ਵਿਗਿਆਨ ਦਾ ਦਰਸ਼ਨ''' ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ। |
||
[[ਸ਼੍ਰੇਣੀ:ਦਰਸ਼ਨ]] |
[[ਸ਼੍ਰੇਣੀ:ਦਰਸ਼ਨ]] |
06:59, 6 ਜੂਨ 2014 ਦਾ ਦੁਹਰਾਅ
ਵਿਗਿਆਨ ਦਾ ਦਰਸ਼ਨ ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।