ਹਵਾਈ ਅੱਡਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"thumb|400px|ਇੱਕ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ File:World-airport-m..." ਨਾਲ਼ ਸਫ਼ਾ ਬਣਾਇਆ
 
ਲਾਈਨ 7: ਲਾਈਨ 7:
{{ਅੰਤਕਾ}}
{{ਅੰਤਕਾ}}
{{ਕਾਮਨਜ਼|Airport|ਹਵਾਈ ਅੱਡਾ}}
{{ਕਾਮਨਜ਼|Airport|ਹਵਾਈ ਅੱਡਾ}}

[[ਸ਼੍ਰੇਣੀ:ਹਵਾਈ ਅੱਡੇ]]

15:13, 10 ਜੂਨ 2014 ਦਾ ਦੁਹਰਾਅ

ਇੱਕ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ
੨੦੦੮ ਦੀ ਹਵਾਈ ਅੱਡਿਆਂ ਦੀ ਵੰਡ
ਡੁਬਈ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਨੰਬਰ ੩ ਦਾ ਹਿੱਸਾ

ਹਵਾਈ ਅੱਡਾ ਇੱਕ ਅਜਿਹਾ ਟਿਕਾਣਾ ਹੁੰਦਾ ਹੈ ਜਿੱਥੇ ਹਵਾਈ ਜਹਾਜ਼, ਹੈਲੀਕਾਪਟਰ ਅਤੇ ਉੱਡਣ ਖਟੋਲੇ ਚੜ੍ਹਦੇ-ਉੱਤਰਦੇ ਹਨ। ਹਵਾਈ ਅੱਡੇ ਵਿਖੇ ਹਵਾਈ ਜਹਾਜ਼ਾਂ ਨੂੰ ਰੱਖਿਆ ਜਾਂ ਪ੍ਰਬੰਧ ਕੀਤਾ ਜਾ ਸਕਦਾ ਹੈ। ਹਵਾਈ ਅੱਡੇ ਵਿਖੇ ਜਹਾਜ਼ਾਂ ਦੇ ਚੜ੍ਹਨ-ਉੱਤਰਨ ਲਈ ਦੌੜ-ਪੱਟੀ, ਹੈਲੀਪੈਡ ਵਰਗਾ ਘੱਟੋ-ਘੱਟ ਇੱਕ ਮੈਦਾਨੀ ਤਲ ਹੁੰਦਾ ਹੈ ਜਾਂ ਕਈ ਵਾਰ ਪਾਣੀ ਵੀ ਇਹ ਕੰਮ ਦੇ ਸਕਦਾ ਹੈ।