ਪੋਹ: ਰੀਵਿਜ਼ਨਾਂ ਵਿਚ ਫ਼ਰਕ
Content deleted Content added
ਨਵਾਂ ਪੇਜ: '''ਪੋਹ''' ਨਾਨਕਸ਼ਾਹੀ ਜੰਤਰੀ ਦਾ ਨੌਵਾਂ ਮਹਿਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇ… |
No edit summary |
||
ਲਾਈਨ 1: | ਲਾਈਨ 1: | ||
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ |
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ ਦਸਵਾਂ ਮਹਿਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇਗਰੀ]] ਅਤੇ [[ਜੁਲੀਅਨ ਕਲੰਡਰ|ਜੁਲੀਅਨ]] ਕਲੰਡਰਾਂ ਦੇ [[ਦਸੰਬਰ]] ਅਤੇ [[ਜਨਵਰੀ]] ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੦ ਦਿਨ ਹੁੰਦੇ ਹਨ। |
||
==ਇਸ ਮਹੀਨੇ ਦੇ ਮੁੱਖ ਦਿਨ== |
==ਇਸ ਮਹੀਨੇ ਦੇ ਮੁੱਖ ਦਿਨ== |
23:23, 20 ਮਈ 2009 ਦਾ ਦੁਹਰਾਅ
ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਦਸੰਬਰ
- ੧੪ ਦਸੰਬਰ (੧ ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
- ੨੧ ਦਸੰਬਰ (੮ ਪੋਹ) - ਸ਼ਹਿਦੀ ਸਾਹਿਜ਼ਾਦਾ ਅਜੀਤ ਸਿੰਘ ਜੀ, ਸਾਹਿਜ਼ਾਦਾ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
- ੨੬ ਦਸੰਬਰ (੧੩ ਪੋਹ) - ਸ਼ਹਿਦੀ ਸਾਹਿਜ਼ਾਦਾ ਜੋਰਾਵਰ ਸਿੰਘ ਜੀ, ਸਾਹਿਜ਼ਾਦਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ
ਜਨਵਰੀ
- ੫ ਜਨਵਰੀ (੨੩ ਪੋਹ) - ਜਨਮ ਗੁਰੂ ਗੋਬਿੰਦ ਸਿੰਘ ਜੀ
- ੧੩ ਜਨਵਰੀ (੧ ਮਾਘ) - ਪੋਹ ਮਹਿਨੇ ਦਾ ਅੰਤ ਅਤੇ ਮਾਘ ਦੀ ਸ਼ੁਰੂਆਤ
ਬਾਹਰੀ ਕੜੀ
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |