ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
(ਕੋਈ ਫ਼ਰਕ ਨਹੀਂ)

07:10, 24 ਜੁਲਾਈ 2014 ਦਾ ਦੁਹਰਾਅ

ਭਾਰਤ ਦਾ ਕੌਮੀ ਮਨੁੱਖੀ ਹੱਕ ਕਮਿਸ਼ਨ (National Human Rights Commission, NHRC) ਇਕ ਖ਼ੁਦਮੁਖਤਿਆਰ ਜਨਤਕ ਅਦਾਰਾ ਹੈ ਜਿਸਦਾ ਗਠਨ 28 ਸਤੰਬਰ 1993 ਦੇ ਮਨੁੱਖੀ ਹੱਕਾਂ ਦੀ ਰਾਖੀ ਦੇ ਆਰਡੀਨੈਸ ਅਧੀਨ 12 ਅਕਤੂਬਰ 1993 ਨੂੰ ਕੀਤਾ ਗਿਆ ਸੀ।