ਕੁਰਟ ਗੋਇਡਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 31: ਲਾਈਨ 31:
=== ਬਚਪਨ ===
=== ਬਚਪਨ ===
ਗੋਡਲ ਦਾ ਜਨਮ 28 ਅਪ੍ਰੈਲ 1906 ਨੂੰ ਬਰੁੰਨ [[ਆਸਟਰੀਆ-ਹੰਗਰੀ]] (ਹੁਣ [[ਬ੍ਰਨੋ]], [[ਚੈੱਕ ਗਣਤੰਤਰ]]) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ ([[ਜਰਮਨ ਲੋਕ|ਜਰਮਨ]] ਪਰਿਵਾਰ ਵਿੱਚ) ਹੋਇਆ ਸੀ।<ref>Dawson 1997, pp. 3–4</ref> ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,<ref>{{Cite EB1911|wstitle=Brünn}}</ref> ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।<ref>Dawson 1997, p. 12</ref>
ਗੋਡਲ ਦਾ ਜਨਮ 28 ਅਪ੍ਰੈਲ 1906 ਨੂੰ ਬਰੁੰਨ [[ਆਸਟਰੀਆ-ਹੰਗਰੀ]] (ਹੁਣ [[ਬ੍ਰਨੋ]], [[ਚੈੱਕ ਗਣਤੰਤਰ]]) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ ([[ਜਰਮਨ ਲੋਕ|ਜਰਮਨ]] ਪਰਿਵਾਰ ਵਿੱਚ) ਹੋਇਆ ਸੀ।<ref>Dawson 1997, pp. 3–4</ref> ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,<ref>{{Cite EB1911|wstitle=Brünn}}</ref> ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।<ref>Dawson 1997, p. 12</ref>
ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸਦੇ ਢੇਰ ਸਵਾਲਾਂ ਕਰਕੇ ਉਸਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ਼ ਸੀ ਅਤੇ ਉਹ ਸਾਰੀ ਉਮਰ [[ਆਸਤਿਕ]] ਰਿਹਾ।<ref name="Tucker McElroy 2005 118"/>
ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸਦੇ ਢੇਰ ਸਵਾਲਾਂ ਕਰਕੇ ਉਸਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ਼ ਸੀ ਅਤੇ ਉਹ ਸਾਰੀ ਉਮਰ [[ਆਸਤਿਕ]] ਰਿਹਾ।<ref name="Tucker McElroy 2005 118">{{cite book|title=A to Z of Mathematicians|year=2005|publisher=Infobase Publishing|isbn=9780816053384|author=Tucker McElroy|accessdate=September 24, 2012|page=118|quote=Gödel had a happy childhood, and was called "Mr. Why" by his family, due to his numerous questions. He was baptized as a Lutheran, and re- mained a theist (a believer in a personal God) throughout his life.}}</ref>


{{ਅੰਤਕਾ}}
{{ਅੰਤਕਾ}}

01:03, 30 ਜੁਲਾਈ 2014 ਦਾ ਦੁਹਰਾਅ

ਕੁਰਟ ਗੋਡਲ
ਕੁਰਟ ਗੋਡਲ 1925 ਵਿਚ
ਜਨਮ
ਕੁਰਟ ਫਰੈਡਰਿਕ ਗੋਡਲ

28 ਅਪ੍ਰੈਲ , 1906
ਮੌਤ14 ਜਨਵਰੀ 1978
ਨਾਗਰਿਕਤਾਆਸਟਰੀਆ, ਯੂ ਐੱਸ ਏ
ਅਲਮਾ ਮਾਤਰਯੂਨੀਵਰਸਿਟੀ ਆਫ਼ ਵਿਆਨਾ
ਲਈ ਪ੍ਰਸਿੱਧਗੋਡਲ ਦੀਆਂ ਇਨਕਮਪਲੀਟਨੈੱਸ ਥਿਊਰਮਾਂ, ਗੋਡਲ ਦੀ ਇਨਕਮਪਲੀਟਨੈੱਸ ਥਿਊਰਮ
ਪੁਰਸਕਾਰਅਲਬੇਅਰ ਆਈਨਸਟਾਈਨ ਅਵਾਰਡ (1951); ਨੈਸ਼ਨਲ ਮੈਡਲ ਆਫ਼ ਸਾਇੰਸ (ਯੂ ਐੱਸ ਏ ) (1974)
ਫੈਲੋ ਆਫ਼ ਦ ਰਾਇਲ ਸੋਸਾਇਟੀ
ਵਿਗਿਆਨਕ ਕਰੀਅਰ
ਖੇਤਰਹਿਸਾਬ, ਹਿਸਾਬੀ ਤਰਕਸ਼ਾਸਤਰ
ਡਾਕਟੋਰਲ ਸਲਾਹਕਾਰਹੈਨਜ ਹਾਹਨ
ਦਸਤਖ਼ਤ

ਕੁਰਟ ਫਰੈਡਰਿਕ ਗੋਡਲ (/ɡɜrdəl/ kɜrt, ਜਰਮਨ ਉਚਾਰਣ [kʊʁt ɡø ː dəl], 28 ਅਪ੍ਰੈਲ 1906 - 14 ਜਨਵਰੀ 1978) ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ।

ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦੋ ਇਨਕਮਪਲੀਟਨੈੱਸ ਥਿਊਰਮਾਂ ਪ੍ਰਕਾਸ਼ਿਤ ਕੀਤੀਆਂ। ਉਦੋਂ ਵਿਆਨਾ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤਿਆਂ ਉਸਨੂੰ ਅਜੇ ਇੱਕ ਸਾਲ ਹੀ ਹੋਇਆ ਸੀ।

ਜ਼ਿੰਦਗੀ

ਬਚਪਨ

ਗੋਡਲ ਦਾ ਜਨਮ 28 ਅਪ੍ਰੈਲ 1906 ਨੂੰ ਬਰੁੰਨ ਆਸਟਰੀਆ-ਹੰਗਰੀ (ਹੁਣ ਬ੍ਰਨੋ, ਚੈੱਕ ਗਣਤੰਤਰ) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ (ਜਰਮਨ ਪਰਿਵਾਰ ਵਿੱਚ) ਹੋਇਆ ਸੀ।[2] ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,[3] ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।[4] ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸਦੇ ਢੇਰ ਸਵਾਲਾਂ ਕਰਕੇ ਉਸਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ਼ ਸੀ ਅਤੇ ਉਹ ਸਾਰੀ ਉਮਰ ਆਸਤਿਕ ਰਿਹਾ।[1]

  1. 1.0 1.1 Tucker McElroy (2005). A to Z of Mathematicians. Infobase Publishing. p. 118. ISBN 9780816053384. Gödel had a happy childhood, and was called "Mr. Why" by his family, due to his numerous questions. He was baptized as a Lutheran, and re- mained a theist (a believer in a personal God) throughout his life. {{cite book}}: |access-date= requires |url= (help) ਹਵਾਲੇ ਵਿੱਚ ਗਲਤੀ:Invalid <ref> tag; name "Tucker McElroy 2005 118" defined multiple times with different content
  2. Dawson 1997, pp. 3–4
  3.  Chisholm, Hugh, ed. (1911) "Brünn" Encyclopædia Britannica (11th ed.) Cambridge University Press 
  4. Dawson 1997, p. 12