ਤਕਨੀਕੀਰਾਜ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਸਰਕਾਰ ਦੇ ਮੂਲ ਰੂਪ}} ਭਾਵੇਂ '''ਤਕਨੀਕੀਰਾਜ''' ਦਾ ਸਿਧਾਂਤ ਬਹੁਤਾ ਕਰਕ..." ਨਾਲ਼ ਸਫ਼ਾ ਬਣਾਇਆ
 
ਲਾਈਨ 4: ਲਾਈਨ 4:


{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਸਰਕਾਰ ਦੇ ਰੂਪ]]

11:31, 1 ਅਗਸਤ 2014 ਦਾ ਦੁਹਰਾਅ

ਭਾਵੇਂ ਤਕਨੀਕੀਰਾਜ ਦਾ ਸਿਧਾਂਤ ਬਹੁਤਾ ਕਰਕੇ ਕਿਤਾਬਾਂ ਤੱਕ ਹੀ ਸੀਮਤ ਹੈ ਪਰ ਕੁਝ ਦੇਸ਼ਾਂ ਨੂੰ ਤਕਨੀਕੀਰਾਜ ਗਿਣਿਆ ਜਾ ਸਕਦਾ ਹੈ ਜੇਕਰ ਉਹਨਾਂ ਦੇ ਸਰਕਾਰੀ ਫ਼ੈਸਲੇ ਲੈਣ ਦੇ ਖੇਤਰ ਵਿੱਚ ਤਕਨੀਕੀ ਮਾਹਰਾਂ ਦਾ ਅਹਿਮ ਰੋਲ ਹੋਵੇ। ਤਕਨੀਕੀ ਮਾਹਰ ਦਾ ਮਤਲਬ ਹੁਣ 'ਤਾਕਤਵਰ ਉੱਚ-ਤਕਨੀਕੀ ਵਰਗ ਦਾ ਮੈਂਬਰ' ਜਾਂ 'ਤਕਨੀਕੀ ਮਾਹਰਾਂ ਦੀ ਸਰਦਾਰੀ ਦਾ ਹਿਮਾਇਤੀ' ਬਣ ਗਿਆ ਹੈ।[1][2][3] ਵਿਗਿਆਨੀ, ਇੰਜੀਨੀਅਰ ਅਤੇ ਤਕਨੀਕਕਾਰ ਇਹਨਾਂ ਮਾਹਰਾਂ ਵਿੱਚ ਹੀ ਆਉਂਦੇ ਹਨ ਜੋ ਸਿਆਸਤਦਾਨਾਂ, ਕਾਰੋਬਾਰੀ ਵਰਗ ਅਤੇ ਅਰਥ ਸ਼ਾਸਤਰੀਆਂ ਦੀ ਥਾਂ ਆਪਣੇ ਗਿਆਨ, ਮੁਹਾਰਤ ਜਾਂ ਨਿਪੁੰਨਤਾ ਰਾਹੀਂ ਪ੍ਰਬੰਧਕੀ ਜੱਥੇਬੰਦੀਆਂ ਬਣਾਉਣ ਦੀ ਕਾਬਲੀਅਤ ਰੱਖਦੇ ਹਨ।[4] ਤਕਨੀਕੀਰਾਜ ਵਿੱਚ ਫ਼ੈਸਲਾ ਕਰਨ ਵਾਲਿਆਂ ਨੂੰ ਇਸ ਅਧਾਰ 'ਤੇ ਚੁਣਿਆ ਜਾਂਦਾ ਹੈ ਕਿ ਉਹਨਾਂ ਕੋਲ਼ ਆਪਣੇ ਕਾਰਜ-ਖੇਤਰ ਦੀ ਕਿੰਨੀ ਕੁ ਜਾਣਕਾਰੀ ਅਤੇ ਮੁਹਾਰਤ ਹੈ।

  1. What’s a Technocrat? Have they ever really been in charge? By Forrest Wickman. Nov. 11, 2011. Slate Magazine
  2. http://www.bbc.co.uk/news/magazine-15720438 Retrieved April-23-13
  3. http://www.economist.com/economist-asks/will-technocrats-manage-turn-around-greece-and-italy Retrieved April-23-13
  4. Ernst R. Berndt, (1982).“From Technocracy To Net Energy Analysis: Engineers, Economists And Recurring Energy Theories Of Value”, Studies in Energy and the American Economy, Discussion Paper No. 11, Massachusetts Institute of Technology, Revised September 1982