ਖਸਰਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB |
Charan Gill (ਗੱਲ-ਬਾਤ | ਯੋਗਦਾਨ) ਛੋ added Category:ਛੂਤ ਦੀਆਂ ਬਿਮਾਰੀਆਂ using HotCat |
||
ਲਾਈਨ 11: | ਲਾਈਨ 11: | ||
[[ਸ਼੍ਰੇਣੀ:ਬਿਮਾਰੀਆਂ]] |
[[ਸ਼੍ਰੇਣੀ:ਬਿਮਾਰੀਆਂ]] |
||
[[ਸ਼੍ਰੇਣੀ:ਛੂਤ ਦੀਆਂ ਬਿਮਾਰੀਆਂ]] |
10:40, 8 ਅਗਸਤ 2014 ਦਾ ਦੁਹਰਾਅ
ਖਸਰਾ[1] ਬੱਚਿਆ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ। ਖਸਰਾ ਇੱਕ ਵਾਇਰਸ ਦੇ ਕਾਰਨ ਲੱਗਣ ਵਾਲੀ ਲਾਗ ਹੁੰਦੀ ਹੈ। ਇਹ ਬਹੁਤੀ ਵਾਰੀ ਸਰਦੀ ਦੇ ਆਖੀਰ ਅਤੇ ਮੌਸਮ ਬਹਾਰ ਵਿੱਚ ਵਾਪਰਦਾ ਹੈ। ਜਦੋਂ ਵਾਇਰਸ ਲੱਗੀ ਵਾਲਾ ਕੋਈ ਵਿਅਕਤੀ ਖੰਘਦਾ ਜਾਂ ਨਿੱਛ ਮਾਰਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਡਿੱਗਣ ਵਾਲੇ ਤੁਪਕਿਆਂ ਵਿਚਲਾ ਵਾਇਰਸ ਹਵਾ ਅਤੇ ਧਰਤੀ ਰਾਹੀਂ ਫ਼ੈਲ ਕੇ ਨਜ਼ਦੀਕੀ ਸਤਹ ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਤੁਪਕਿਆਂ ਨੂੰ ਸਾਹ ਦੁਆਰਾ ਅੰਦਰ ਲੈਂਦਿਆਂ, ਜਾਂ ਇਨ੍ਹਾਂ ਨੂੰ ਛੋਹਂਦਿਆਂ ਅਤੇ ਆਪਣੇ ਚਿਹਰੇ, ਮੂੰਹ, ਅੱਖਾਂ, ਜਾਂ ਕੰਨਾਂ ਨੂੰ ਛੋਂਹਣ ਨਾਲ ਤੁਹਾਡੇ ਬੱਚੇ ਨੂੰ ਇਹ ਵਾਇਰਸ ਲੱਗ ਜਾਂਦਾ ਹੈ।
ਲਛਣ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |