ਅਰਬ ਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ clean up using AWB
ਛੋ Babanwalia ਨੇ ਸਫ਼ਾ ਅਰਬ ਸਾਗਰ ਨੂੰ ਅਰਬ ਸਮੁੰਦਰ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

17:19, 18 ਅਗਸਤ 2014 ਦਾ ਦੁਹਰਾਅ

ਅਰਬ ਸਾਗਰ (ਅਰਬੀ:بحر العرب ; ਉਚਾਰਨ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ ਜਿਸਦੀਆਂ ਹੱਦਾਂ ਪੂਰਬ ਚ ਭਾਰਤ; ਉੱਤਰ ਵਿੱਚ ਪਾਕਿਸਤਾਨ ਅਤੇ ਇਰਾਨ; ਪੱਛਮ ਵਿੱਚ ਅਰਬੀ ਪਠਾਰ; ਦਖਣ ਵਿੱਚ ਭਾਰਤ ਦੇ ਕੰਨਿਆਕੁਮਾਰੀ ਅਤੇ ਉੱਤਰੀ ਸੋਮਾਲਿਆ ਦੇ ਕੇਪ ਗਾਰਡਫੁਈ ਨਾਲ ਲਗਦੀਆਂ ਹਨ। ਇਸ ਦਾ ਪੁਰਾਣਾ ਨਾਂ "ਸਿੰਧੁ ਸਾਗਰ" ਸੀ।