ਬਾਡਨ-ਵਰਟਮਬਰਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 39: ਲਾਈਨ 39:
{{ਹਵਾਲੇ}}
{{ਹਵਾਲੇ}}
{{ਜਰਮਨੀ ਦੇ ਸੰਘੀ ਗਣਰਾਜ ਦੇ ਰਾਜ}}
{{ਜਰਮਨੀ ਦੇ ਸੰਘੀ ਗਣਰਾਜ ਦੇ ਰਾਜ}}

[[ਸ਼੍ਰੇਣੀ:ਜਰਮਨੀ ਦੇ ਰਾਜ]]

20:28, 18 ਅਗਸਤ 2014 ਦਾ ਦੁਹਰਾਅ

ਬਾਡਨ-ਵਿਊਟਮਬੁਰਕ
Baden-Württemberg
Flag of ਬਾਡਨ-ਵਿਊਟਮਬੁਰਕ Baden-WürttembergCoat of arms of ਬਾਡਨ-ਵਿਊਟਮਬੁਰਕ Baden-Württemberg
ਦੇਸ਼ ਜਰਮਨੀ
ਰਾਜਧਾਨੀStuttgart
ਸਰਕਾਰ
 • ਮੁੱਖ ਮੰਤਰੀਵਿਨਫ਼ਰੀਡ ਕਰੈੱਚਮਨ (ਗਰੀਨ)
 • ਪ੍ਰਸ਼ਾਸਕੀ ਪਾਰਟੀਆਂਗਰੀਨ / SPD
 • ਬੂੰਡਸ਼ਰਾਟ ਵਿੱਚ ਵੋਟਾਂ੬ (੬੯ ਵਿੱਚੋਂ)
ਖੇਤਰ
 • ਕੁੱਲ35,751.65 km2 (13,803.79 sq mi)
ਆਬਾਦੀ
 (੧੦-੪-੨੦੧੪)[1]
 • ਕੁੱਲ1,04,86,660
 • ਘਣਤਾ290/km2 (760/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-BW
GDP/ ਨਾਂ-ਮਾਤਰ€੩੭੬.੨੮ ਬਿਲੀਅਨ (੨੦੧੧) [2]
NUTS ਖੇਤਰDE1
ਵੈੱਬਸਾਈਟwww.baden-wuerttemberg.de

ਬਾਡਨ-ਵਿਊਟਮਬੁਰਕ (ਜਰਮਨ ਉਚਾਰਨ: [ˈbaːdən ˈvʏʁtəmˌbɛʁk]; ਫ਼ਰਾਂਸੀਸੀ: Bade-Wurtemberg) ਜਰਮਨੀ ਦੇ ਸੋਲ੍ਹਾਂ ਰਾਜਾਂ 'ਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੇ ਰਾਈਨ ਦੇ ਪੂਰਬ ਵੱਲ ਪੈਂਦਾ ਹੈ। ਇਹ ਰਕਬੇ ਅਤੇ ਅਬਾਦੀ ਦੋਹੇਂ ਪੱਖੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ ਜੀਹਦਾ ਕੁੱਲ ਰਕਬਾ ੩੫,੭੪੨ ਵਰਗ ਕਿ.ਮੀ. ਅਤੇ ਅਬਾਦੀ ੧ ਕਰੋੜ ਦੇ ਲਗਭਗ ਹੈ।[3] ਇਹਦੀ ਰਾਜਧਾਨੀ ਸ਼ਟੁੱਟਗਾਟ ਹੈ ਜੋ ਇਹਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸ਼ਹਿਰ ਵੀ ਹੈ।

  1. "State population". Portal of the Federal Statistics Office Germany. Retrieved 10 April 2014.
  2. "GDP of state". Portal of the Baden-Württemberg Statistics Office. Retrieved 31 July 2012.
  3. "Our State". Baden-Württemberg. Retrieved 30 March 2011.