ਬਾਡਨ-ਵਰਟਮਬਰਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Babanwalia ਨੇ ਸਫ਼ਾ ਬਾਡਨ-ਵਿਊਟਮਬਰਕ ਨੂੰ ਬਾਡਨ-ਵਰਟਮਬਰਕ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

14:06, 19 ਅਗਸਤ 2014 ਦਾ ਦੁਹਰਾਅ

ਬਾਡਨ-ਵਿਊਟਮਬਰਕ
Baden-Württemberg
Flag of ਬਾਡਨ-ਵਿਊਟਮਬਰਕ Baden-WürttembergCoat of arms of ਬਾਡਨ-ਵਿਊਟਮਬਰਕ Baden-Württemberg
ਦੇਸ਼ ਜਰਮਨੀ
ਰਾਜਧਾਨੀਸ਼ਟੁੱਟਗਾਟ
ਸਰਕਾਰ
 • ਮੁੱਖ ਮੰਤਰੀਵਿਨਫ਼ਰੀਡ ਕਰੈੱਚਮਨ (ਗਰੀਨ)
 • ਪ੍ਰਸ਼ਾਸਕੀ ਪਾਰਟੀਆਂਗਰੀਨ / SPD
 • ਬੂੰਡਸ਼ਰਾਟ ਵਿੱਚ ਵੋਟਾਂ੬ (੬੯ ਵਿੱਚੋਂ)
ਖੇਤਰ
 • ਕੁੱਲ੩੫੭੫੧ km2 (Formatting error: invalid input when rounding sq mi)
ਆਬਾਦੀ
 (੧੦-੪-੨੦੧੪)[1]
 • ਕੁੱਲ1,04,86,660
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-BW
GDP/ ਨਾਂ-ਮਾਤਰ€੩੭੬.੨੮ ਬਿਲੀਅਨ (੨੦੧੧) [2]
NUTS ਖੇਤਰDE1
ਵੈੱਬਸਾਈਟwww.baden-wuerttemberg.de

ਬਾਡਨ-ਵਿਊਟਮਬਰਕ (ਜਰਮਨ ਉਚਾਰਨ: [ˈbaːdən ˈvʏʁtəmˌbɛʁk]; ਫ਼ਰਾਂਸੀਸੀ: Bade-Wurtemberg) ਜਰਮਨੀ ਦੇ ਸੋਲ੍ਹਾਂ ਰਾਜਾਂ 'ਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੇ ਰਾਈਨ ਦੇ ਪੂਰਬ ਵੱਲ ਪੈਂਦਾ ਹੈ। ਇਹ ਰਕਬੇ ਅਤੇ ਅਬਾਦੀ ਦੋਹੇਂ ਪੱਖੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸੂਬਾ ਹੈ ਜੀਹਦਾ ਕੁੱਲ ਰਕਬਾ ੩੫,੭੪੨ ਵਰਗ ਕਿ.ਮੀ. ਅਤੇ ਅਬਾਦੀ ੧ ਕਰੋੜ ਦੇ ਲਗਭਗ ਹੈ।[3] ਇਹਦੀ ਰਾਜਧਾਨੀ ਸ਼ਟੁੱਟਗਾਟ ਹੈ ਜੋ ਇਹਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਸ਼ਹਿਰ ਵੀ ਹੈ।

  1. "State population". Portal of the Federal Statistics Office Germany. Retrieved 10 April 2014.
  2. "GDP of state". Portal of the Baden-Württemberg Statistics Office. Retrieved 31 July 2012.
  3. "Our State". Baden-Württemberg. Retrieved 30 March 2011.