ਕੋਲੰਬੋ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਸ੍ਰੀਲੰਕਾ using HotCat |
Babanwalia (ਗੱਲ-ਬਾਤ | ਯੋਗਦਾਨ) ਛੋ clean up, replaced: ਚਿੱਤਰ → ਤਸਵੀਰ (4) using AWB |
||
ਲਾਈਨ 3: | ਲਾਈਨ 3: | ||
|ਦੇਸੀ_ਨਾਂ = '''කොළඹ''' <br> '''கொழும்பு''' |
|ਦੇਸੀ_ਨਾਂ = '''කොළඹ''' <br> '''கொழும்பு''' |
||
| settlement_type = |
| settlement_type = |
||
| |
|ਤਸਵੀਰ_ਦਿੱਸਹੱਦਾ = Colombo2.jpg |
||
|imagesize = |
|imagesize = |
||
| |
|ਤਸਵੀਰ_ਸਿਰਲੇਖ = ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: BOC ਬੁਰਜ, ਕੋਲੰਬੋ ਦਿੱਸਹੱਦਾ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), ਕੋਲੰਬੋ ਦਿੱਸਹੱਦਾ (ਗਾਲ ਫ਼ੇਸ), ਪੁਰਾਣੀ ਸੰਸਦ, ਕੋਲੰਬੋ ਦਿੱਸਹੱਦਾ (ਗੰਗਰਮਾਇਆ ਮੰਦਰ), BOC ਬੁਰਜ ਅਤੇ ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ, ਅਜ਼ਾਦੀ ਚੌਂਕ, ਵਿਸ਼ਵ ਵਪਾਰ ਕੇਂਦਰ ਜੌੜੇ ਬੁਰਜ |
||
|image_flag = |
|image_flag = |
||
| |
|ਤਸਵੀਰ_ਮੋਹਰ = CMCLogo.jpg |
||
| |
|ਤਸਵੀਰ_ਨਕਸ਼ਾ = ColomboMapCoolGin.png |
||
|ਨਕਸ਼ਾ_ਸਿਰਲੇਖ = ਪ੍ਰਸ਼ਾਸਕੀ ਜ਼ਿਲ੍ਹੇ ਦਰਸਾਉਂਦਾ ਕੋਲੰਬੋ ਦਾ ਨਕਸ਼ਾ |
|ਨਕਸ਼ਾ_ਸਿਰਲੇਖ = ਪ੍ਰਸ਼ਾਸਕੀ ਜ਼ਿਲ੍ਹੇ ਦਰਸਾਉਂਦਾ ਕੋਲੰਬੋ ਦਾ ਨਕਸ਼ਾ |
||
|pushpin_ਨਕਸ਼ਾ = ਸ੍ਰੀਲੰਕਾ |
|pushpin_ਨਕਸ਼ਾ = ਸ੍ਰੀਲੰਕਾ |
17:10, 21 ਅਗਸਤ 2014 ਦਾ ਦੁਹਰਾਅ
ਕੋਲੰਬੋ | |
---|---|
ਸਮਾਂ ਖੇਤਰ | ਯੂਟੀਸੀ+੦੫:੩੦ |
ਕੋਲੰਬੋ (ਸਿੰਹਾਲਾ: කොළඹ, ਉਚਾਰਨ [ˈkolombo]; ਤਮਿਲ਼: கொழும்பு) ਸ੍ਰੀਲੰਕਾ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ 'ਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ ਸ੍ਰੀ ਜੈਵਰਧਨਪੁਰਾ ਕੋਟੇ ਨਾਲ਼ ਸਥਿੱਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ[2] ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ ੭੫੨,੯੯੩ ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।
- ↑ Census July 2011 (via. Citypopulation.de. Retrieved on 2011-10-17.
- ↑ Jayewarden+-e, Mr. "How Colombo Derived its Name". Retrieved 2007-01-18.