ਤੀਹਰਾ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "thumb|285px|right|[[ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਦੇ ਯੂਰ..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) ਛੋ added Category:ਪਹਿਲੀ ਸੰਸਾਰ ਜੰਗ ਦੇ ਕਾਰਨ using HotCat |
||
ਲਾਈਨ 4: | ਲਾਈਨ 4: | ||
{{ਅਧਾਰ}} |
{{ਅਧਾਰ}} |
||
[[ਸ਼੍ਰੇਣੀ:ਪਹਿਲੀ ਸੰਸਾਰ ਜੰਗ ਦੇ ਕਾਰਨ]] |
05:15, 2 ਸਤੰਬਰ 2014 ਦਾ ਦੁਹਰਾਅ
ਤੀਹਰਾ ਸਮਝੌਤਾ ਜਾਂ ਟ੍ਰਿਪਲ ਔਂਟਾਂਟ (English: Triple Entente; ਫ਼ਰਾਂਸੀਸੀ entente [ɑ̃tɑ̃t] ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) ੩੧ ਅਗਸਤ, ੧੯੦੭ ਨੂੰ ਨੇਪਰੇ ਚਾੜ੍ਹੇ ਗਏ ਐਂਗਲੋ-ਰੂਸੀ ਸਮਝੌਤੇ ਤੋਂ ਬਾਅਦ ਹੋਂਦ 'ਚ ਆਇਆ ਰੂਸੀ ਸਲਤਨਤ, ਤੀਜੇ ਫ਼ਰਾਂਸੀਸੀ ਗਣਰਾਜ ਅਤੇ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ ਪੁਰਤਗਾਲ ਅਤੇ ਜਪਾਨ ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, ਜਰਮਨੀ, ਆਸਟਰੀਆ-ਹੰਗਰੀ ਅਤੇ ਇਟਲੀ ਦੀ ਬਾਦਸ਼ਾਹੀ ਦੇ ਤੀਹਰੇ ਗੱਠਜੋੜ ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |