ਘੋਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਰਸਾਇਣ ਵਿਗਿਆਨ using HotCat |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
[[Image:SaltInWaterSolutionLiquid.jpg|thumb|[[ਆਮ ਲੂਣ]] ([[ਸੋਡੀਅਮ ਕਲੋਰਾਈਡ]] ਨੂੰ [[ਪਾਣੀ]] ਵਿੱਚ ਮਿਲਾ ਕੇ [[ਲੂਣਾ ਪਾਣੀ|ਲੂਣੇ ਪਾਣੀ]] ਦਾ ਘੋਲ ਤਿਆਰ ਕਰਨਾ। ਲੂਣ ਘੁਲਣ ਵਾਲ਼ਾ ਪਦਾਰਥ ਹੈ ਅਤੇ ਪਾਣੀ ਘੋਲੂ ਹੈ।]] |
[[Image:SaltInWaterSolutionLiquid.jpg|thumb|[[ਆਮ ਲੂਣ]] ([[ਸੋਡੀਅਮ ਕਲੋਰਾਈਡ]] ਨੂੰ [[ਪਾਣੀ]] ਵਿੱਚ ਮਿਲਾ ਕੇ [[ਲੂਣਾ ਪਾਣੀ|ਲੂਣੇ ਪਾਣੀ]] ਦਾ ਘੋਲ ਤਿਆਰ ਕਰਨਾ। ਲੂਣ ਘੁਲਣ ਵਾਲ਼ਾ ਪਦਾਰਥ ਹੈ ਅਤੇ ਪਾਣੀ ਘੋਲੂ ਹੈ।]] |
||
[[ਰਸਾਇਣ ਵਿਗਿਆਨ]] ਵਿੱਚ '''ਘੋਲ''' ਇੱਕ [[ਸਜਾਤੀ (ਰਸਾਇਣ ਵਿਗਿਆਨ)|ਸਜਾਤੀ]] [[ |
[[ਰਸਾਇਣ ਵਿਗਿਆਨ]] ਵਿੱਚ '''ਘੋਲ''' ਇੱਕ [[ਸਜਾਤੀ (ਰਸਾਇਣ ਵਿਗਿਆਨ)|ਸਜਾਤੀ]] [[ਮਿਸ਼ਰਣ]] ਹੁੰਦਾ ਹੈ ਜਿਸ ਦੀ ਸਿਰਫ ਇੱਕ ਹੀ [[ਅਵਸਥਾ (ਪਦਾਰਥ)|ਅਵਸਥਾ]] ਹੁੰਦੀ ਹੈ। ਅਜਿਹੇ ਮਿਸ਼ਰਣ ਵਿੱਚ ਘੁਲਣ ਵਾਲ਼ਾ ਪਦਾਰਥ '''ਘੁਲ''' ({{Lang-en|Solute}} ''ਸਲਿਊਟ'') ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ '''[[ਘੋਲੂ]]''' ({{Lang-en|Solvent}} ''ਸੌਲਵੈਂਟ'') ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ। |
||
== ਲੱਛਣ == |
== ਲੱਛਣ == |
||
* ਘੋਲ ਇੱਕ [[ਸਜਾਤੀ |
* ਘੋਲ ਇੱਕ [[ਸਜਾਤੀ ਮਿਸ਼ਰਣ]] ਹੁੰਦਾ ਹੈ। |
||
* ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ। |
* ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ। |
||
* ਘੋਲ [[ਰੋਸ਼ਨੀ]] ਦੀਆਂ ਕਿਰਨਾਂ ਨੂੰ [[ਰੋਸ਼ਨੀ ਦਾ ਖਿਲਾਰ|ਖਿੰਡਣ]] ਨਹੀਂ ਦਿੰਦਾ। |
* ਘੋਲ [[ਰੋਸ਼ਨੀ]] ਦੀਆਂ ਕਿਰਨਾਂ ਨੂੰ [[ਰੋਸ਼ਨੀ ਦਾ ਖਿਲਾਰ|ਖਿੰਡਣ]] ਨਹੀਂ ਦਿੰਦਾ। |
23:43, 22 ਸਤੰਬਰ 2014 ਦਾ ਦੁਹਰਾਅ
ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਮਿਸ਼ਰਣ ਹੁੰਦਾ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੇ ਮਿਸ਼ਰਣ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ (English: Solute ਸਲਿਊਟ) ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ (English: Solvent ਸੌਲਵੈਂਟ) ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ਕਿੰਨਾ ਕੁ ਘੁਲ ਘੁਲਿਆ ਹੋਇਆ ਹੈ।
ਲੱਛਣ
- ਘੋਲ ਇੱਕ ਸਜਾਤੀ ਮਿਸ਼ਰਣ ਹੁੰਦਾ ਹੈ।
- ਘੋਲ ਵਿੱਚ ਘੁਲ ਦੇ ਕਣਾਂ ਨੂੰ ਨੰਗੀ ਅੱਖ ਨਾਲ਼ ਨਹੀਂ ਵੇਖਿਆ ਜਾ ਸਕਦਾ।
- ਘੋਲ ਰੋਸ਼ਨੀ ਦੀਆਂ ਕਿਰਨਾਂ ਨੂੰ ਖਿੰਡਣ ਨਹੀਂ ਦਿੰਦਾ।
- ਘੋਲ ਸਥਾਈ/ਟਿਕਵਾਂ ਹੁੰਦਾ ਹੈ।
- ਘੋਲ ਵਿੱਚੋਂ ਘੁਲ ਨੂੰ ਪੁਣ ਕੇ (ਜਾਂ ਕਿਸੇ ਮਸ਼ੀਨ ਨਾਲ਼) ਅੱਡ ਨਹੀਂ ਕੀਤਾ ਜਾ ਸਕਦਾ।