ਹਿਗਜ਼ ਬੋਸੌਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਹਿਗਜ਼ ਬੋਸੋਨ ਨੂੰ ਹਿਗਜ਼ ਬੋਸੌਨ ’ਤੇ ਭੇਜਿਆ: ਅੰਗਰੇਜ਼ੀ ਉਚਾਰਨ ਮੁਤਾਬਕ
No edit summary
ਲਾਈਨ 1: ਲਾਈਨ 1:
[[ਤਸਵੀਰ:CMS Higgs-event.jpg|400px|thumb|right]]
[[ਤਸਵੀਰ:CMS Higgs-event.jpg|400px|thumb|right]]

'''ਹਿੱਗਸ ਬੋਸੋਨ''' ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ|<ref> {{cite book| title= ਹਿੱਗਸ ਬੋਸਨ ਉਰਫ ਗਾਡ ਪਾਰਟੀਕਲ|author= ਕੁਲਦੀਪ ਸਿੰਘ ਧੀਰ| publisher= ਯੂਨੀਸਟਾਰ ਬੁੱਕਸ ਚੰਡੀਗੜ੍ਹ|=date ੨੦੧੩}}</ref>ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ [[ਲਾਰਜ ਹੈਡ੍ਰਾਨ ਕੋਲਾਈਡਰ]] ਰਾਹੀਂ ਹੋਏ [[ਬਿਗ ਬੈਂਗ]] ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।
'''ਹਿਗਜ਼ ਬੋਸੌਨ''' ਜਾਂ '''ਹਿਗਜ਼ ਬੋਜ਼ੌਨ''' <ref>[https://en.wiktionary.org/wiki/boson#Pronunciation ਵਿਕਸ਼ਨਰੀ 'ਤੇ ਉਚਾਰਨ]</ref> ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ|<ref> {{cite book| title= ਹਿੱਗਸ ਬੋਸਨ ਉਰਫ ਗਾਡ ਪਾਰਟੀਕਲ|author= ਕੁਲਦੀਪ ਸਿੰਘ ਧੀਰ| publisher= ਯੂਨੀਸਟਾਰ ਬੁੱਕਸ ਚੰਡੀਗੜ੍ਹ|=date ੨੦੧੩}}</ref>ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ [[ਲਾਰਜ ਹੈਡ੍ਰਾਨ ਕੋਲਾਈਡਰ]] ਰਾਹੀਂ ਹੋਏ [[ਬਿਗ ਬੈਂਗ]] ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।
ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

{{ਅੰਤਕਾ}}
{{ਹਵਾਲੇ}}
== ਬਾਹਰੀ ਕੜੀਆਂ ==
== ਬਾਹਰੀ ਕੜੀਆਂ ==
* http://www.dailyhamdard.com/news/9422-%E0%A8%B5%E0%A8%BF%E0%A8%97%E0%A8%BF%E0%A8%86%E0%A8%A8%E0%A9%80%E0%A8%86%E0%A8%82%20%E0%A8%A8%E0%A9%82%E0%A9%B0%20%E0%A8%AE%E0%A8%BF%E0%A8%B2%E0%A8%BC%E0%A9%87%20%E2%80%98%E0%A8%B0%E0%A9%B1%E0%A8%AC%E0%A9%80%20%E0%A8%95%E0%A8%A3%E2%80%99,%20%E0%A8%96%E0%A9%81%E0%A9%B1%E0%A8%B2%E0%A9%8D%E0%A8%B9%E0%A8%A3%E0%A8%97%E0%A9%87%20%E0%A8%AC%E0%A9%8D%E0%A8%B0%E0%A8%B9%E0%A8%BF%E0%A8%AE%E0%A9%B0%E0%A8%A1%20%E0%A8%A6%E0%A9%87%20%E0%A8%95%E0%A8%88%20%E0%A8%AD%E0%A9%87%E0%A8%A4.aspx

02:01, 28 ਨਵੰਬਰ 2014 ਦਾ ਦੁਹਰਾਅ

ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ [1] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ| ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ| ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ|[2]ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿਚ ਇਸ ਜਾਂ ਇਸ ਵਰਗੇ ਇਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿਚ ਵਿਗਿਆਨ ਵਿਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

  1. ਵਿਕਸ਼ਨਰੀ 'ਤੇ ਉਚਾਰਨ
  2. ਕੁਲਦੀਪ ਸਿੰਘ ਧੀਰ. ਹਿੱਗਸ ਬੋਸਨ ਉਰਫ ਗਾਡ ਪਾਰਟੀਕਲ. ਯੂਨੀਸਟਾਰ ਬੁੱਕਸ ਚੰਡੀਗੜ੍ਹ. {{cite book}}: Unknown parameter |= ignored (help)

ਬਾਹਰੀ ਕੜੀਆਂ