ਕੁੜੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"ਤਸਵੀਰ:Cambodian girls on bicycle.jpg|thumb| ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1: ਲਾਈਨ 1:
[[ਤਸਵੀਰ:Cambodian girls on bicycle.jpg|thumb| ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ]]
[[ਤਸਵੀਰ:Cambodian girls on bicycle.jpg|thumb| ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ]]
ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ '''''ਕੁੜੀ''''' ਜਾਂ '''''ਲੜਕੀ''''' ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ''ਕੁੜੀ'' ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ''ਕੁੜੀ'' ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ''ਗਰਲ'' ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।

==ਗੈਲਰੀ==
<gallery>
File:Henna girl.jpg|ਮਹਿੰਦੀ ਲਾਉਂਦੀ ਕੁੜੀ
File:Gymnastics-07923-nevit.jpg|ਜਿਮਨਾਸਟਿਕ ਕਰਦੀ ਕੁੜੀ
File:Little joys.jpg|ਕੁਝ ਭਾਰਤੀ ਕੁੜੀਆਂ
File:Kampung Punjut Orang Asli girls playing.jpg|ਡੱਕਾ-ਚੁੱਕ ਖੇਡਦੀਆਂ ਮਲੇਸ਼ੀਆ ਦੀਆਂ ਕੁੜੀਆਂ
File:Uzbeki_girl.jpg|ਇੱਕ ਉਜ਼ਬੇਕ ਕੁੜੀ
File:Colorful Girl near Momostenango.jpg|ਗੁਆਟੇਮਾਲਾ ਦੀ ਕੁੜੀ
</gallery>

{{ਅਧਾਰ}}
{{ਅਧਾਰ}}

08:39, 28 ਨਵੰਬਰ 2014 ਦਾ ਦੁਹਰਾਅ

ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ

ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ ਕੁੜੀ ਜਾਂ ਲੜਕੀ ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ਕੁੜੀ ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਕੁੜੀ ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ਗਰਲ ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।

ਗੈਲਰੀ