ਕੁੜੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 13: ਲਾਈਨ 13:


{{ਅਧਾਰ}}
{{ਅਧਾਰ}}

[[ਸ਼੍ਰੇਣੀ:ਨਾਰੀ ਲੋਕ]]

08:40, 28 ਨਵੰਬਰ 2014 ਦਾ ਦੁਹਰਾਅ

ਸਾਈਕਲ ਚਲਾਉਣ ਦਾ ਅਨੰਦ ਮਾਣਦੀਆਂ ਕੰਬੋਡੀਆ ਦੀਆਂ ਦੋ ਕੁੜੀਆਂ

ਨਾਰੀ ਮਾਨਵ ਲਈ ਜਨਮ ਤੋਂ ਲੈਕੇ ਕਬੀਲਦਾਰ ਹੋਣ ਤੱਕ ਪੰਜਾਬੀ ਵਿੱਚ ਕੁੜੀ ਜਾਂ ਲੜਕੀ ਸ਼ਬਦ ਵਰਤਿਆ ਜਾਂਦਾ ਹੈ। ਬਹੁਤ ਵਾਰ ਤਾਂ ਇਹ ਕਿਸੇ ਵੀ ਉਮਰ ਦੀ ਔਰਤ ਲਈ ਵਰਤਿਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮਾਂ ਜਾਂ ਬਾਪ ਨਾਲ ਰਿਸ਼ਤੇ ਦੇ ਜ਼ਿਕਰ ਦੌਰਾਨ ਕੁੜੀ ਸ਼ਬਦ ਦਾ ਪ੍ਰਯੋਗ ਧੀ ਦੇ ਅਰਥ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਕੁੜੀ ਪੜ੍ਹਨ ਸੁਣਨ ਨਾਲ ਮੁਟਿਆਰ ਦਾ ਬਿੰਬ ਸਾਕਾਰ ਹੁੰਦਾ ਹੈ। ਇਸ ਦਾ ਅੰਗਰੇਜ਼ੀ ਵਿੱਚ ਸਮਾਰਥੀ ਗਰਲ ਅਤੇ ਫ਼ਾਰਸੀ ਵਿੱਚ ਦੁਖ਼ਤਰ ਹੈ।

ਗੈਲਰੀ