ਪਿਆਰਾ ਸਿੰਘ ਭੋਗਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ (Script) File renamed: File:Wrighter s.piara singh bhogal.JPGFile:Piara Singh Bhogal.jpg File renaming criterion #5: Correct obvious errors in file names (e.g. incorrect [[:en:Proper noun|prope...
ਲਾਈਨ 1: ਲਾਈਨ 1:
{{Infobox writer
{{Infobox writer
| name =ਪਿਆਰਾ ਸਿੰਘ ਭੋਗਲ
| name =ਪਿਆਰਾ ਸਿੰਘ ਭੋਗਲ
|image =Wrighter s.piara singh bhogal.JPG
|image =Piara Singh Bhogal.jpg
| imagesize = 200px
| imagesize = 200px
| caption = ਪਿਆਰਾ ਸਿੰਘ ਭੋਗਲ
| caption = ਪਿਆਰਾ ਸਿੰਘ ਭੋਗਲ

11:11, 29 ਦਸੰਬਰ 2014 ਦਾ ਦੁਹਰਾਅ

ਪਿਆਰਾ ਸਿੰਘ ਭੋਗਲ
ਪਿਆਰਾ ਸਿੰਘ ਭੋਗਲ
ਪਿਆਰਾ ਸਿੰਘ ਭੋਗਲ
ਜਨਮ (1931-08-14) 14 ਅਗਸਤ 1931 (ਉਮਰ 92)
ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ
ਕਿੱਤਾਸਾਹਿਤਕਾਰ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਸ਼ੈਲੀਸਾਹਿਤਕ ਆਲੋਚਨਾ, ਨਾਵਲ, ਨਾਟਕ
ਪ੍ਰਮੁੱਖ ਕੰਮਪੰਜਾਬੀ ਸਾਹਿਤ ਦਾ ਇਤਿਹਾਸ

ਪਿਆਰਾ ਸਿੰਘ ਭੋਗਲ (ਜਨਮ 14 ਅਗਸਤ 1931[1]) ਇੱਕ ਬਹੁਪੱਖੀ ਪੰਜਾਬੀ ਸਾਹਿਤਕਾਰ ਹੈ।

ਜੀਵਨ

ਪਿਆਰਾ ਸਿੰਘ ਭੋਗਲ ਦਾ ਜਨਮ 14 ਅਗਸਤ 1931 ਨੂੰ ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ ਵਿਖੇ ਹੋਇਆ ਸੀ ਅਤੇ ਉਸਦੀ ਵਰਤਮਾਨ ਰਹਾਇਸ਼ ਜਲੰਧਰ ਵਿਖੇ ਹੈ।

ਰਚਨਾਵਾਂ

  • ਪੰਜਾਬੀ ਸਾਹਿਤ ਦਾ ਇਤਿਹਾਸ
  • ਹਾਵ ਭਾਵ (ਕਹਾਣੀਆਂ)
  • ਅਜੇ ਤਾਂ ਮੈਂ ਜਵਾਨ ਹਾਂ (ਕਹਾਣੀਆਂ)
  • ਪਹਿਲੀ ਵਾਰ (ਕਹਾਣੀਆਂ) (1963)[2]
  • ਸਿਧ-ਪੁਠ
  • ਨਵਾਂ ਪਿੰਡ (1968)[3]
  • ਪੁਤਲਾ (ਕਹਾਣੀਆਂ)(1968)[4]
  • ਮੈਂ ਤੂੰ ਤੇ ਉਹ (ਕਹਾਣੀਆਂ) (1990)[5]
  • ਅੰਮ੍ਰਿਤਾ ਪ੍ਰੀਤਮ
  • ਆਪੇ ਕਾਜ ਸਵਾਰੀਐ
  • ਕਵੀ ਮੋਹਨ ਸਿੰਘ
  • ਦਿਨ ਰਾਤ
  • ਧਨ ਪਿਰ
  • ਨਵੀਨ ਕਹਾਣੀ
  • ਨਾਨਕਾਇਣ - ਇਕ ਅਧਿਅਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ
  • ਨਾਵਲਕਾਰ ਨਾਨਕ ਸਿੰਘ
  • ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ
  • ਪੰਜਾਬੀ ਕਵਿਤਾ ਦੇ ਸੌ ਸਾਲ (1850-1954)
  • ਪਤਵੰਤੇ
  • ਪ੍ਰਸਿੱਧ ਕਹਾਣੀਕਾਰ
  • ਪ੍ਰਸਿਧ ਕਿੱਸਾਕਾਰ
  • ਲੋਕ ਰਾਜ
  • ਸਿਆੜ (ਨਾਟਕ)
  • ਆਪ-ਬੀਤੀਆਂ (ਰੂਸੋ ਦੀ ਲਿਖਤ ਦਾ ਅਨੁਵਾਦ)[6]