ਚਾਦਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2: ਲਾਈਨ 2:


{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪਹਿਰਾਵਾ]]

23:36, 2 ਜਨਵਰੀ 2015 ਦਾ ਦੁਹਰਾਅ

ਚਾਦਰ (Persian: چادر, /tʃʌdə(ɹ)/) ਇਕ ਬਾਹਰੀ ਲਿਬਾਸ ਹੈ ਜੋ ਆਮ ਤੌਰ ਤੇ ਪੂਰਬੀ ਦੇਸ਼ਾਂ ਦੀਆਂ ਔਰਤਾਂ ਸਿਰ ਅਤੇ ਸਰੀਰ ਦੇ ਉਪਰਲੇ ਹਿੱਸੇ ਨੂੰ ਢੱਕਣ ਲਈ ਪਹਿਨਦੀਆਂ ਹਨ ਹਨ। ਇਰਾਨੀ ਔਰਤਾਂ ਇਕ ਬੜੀ ਚਾਦਰ ਦਾ ਇਸਤੇਮਾਲ ਕਰਦੀਆਂ ਹਨ ਜੋ ਤਕਰੀਬਨ ਸਾਰੇ ਜਿਸਮ ਨੂੰ ਢਕ ਲੈਂਦੀ ਹੈ। ਚਾਦਰ ਦਾ ਰਿਵਾਜ਼ ਬਹੁਤ ਪੁਰਾਣਾ ਹੈ, ਹਖ਼ਾਮਨਸ਼ੀ ਸਲਤਨਤ ਦੇ ਜ਼ਮਾਨੇ ਤੋਂ ਇਹਦਾ ਜ਼ਿਕਰ ਮਿਲਦਾ ਹੈ।[1] ਇਹ ਅੰਤਰਸਭਿਆਚਾਰਕ ਬਹੁ-ਮੰਤਵੀ ਵਸਤ ਹੈ। ਇਹ ਕੱਪੜੇ ਦਾ ਆਮ ਮੰਜੇ ਨੂੰ ਢੱਕ ਲੈਣ ਦੇ ਸਮਰਥ ਚੌਰਸ ਟੁਕੜਾ ਹੁੰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤਾਂ ਦੇ ਨਾਲ ਨਾਲ ਮਰਦ ਵੀ ਇਸਦੀ ਸਰੀਰ ਦੇ ਵਸਤਰ ਵਜੋਂ ਵਰਤੋਂ ਕਰਦੇ ਹਨ। ਮਰਦ ਇਸਨੂੰ ਲੋਅਰ ਵਜੋਂ ਲੱਕ ਦੁਆਲੇ ਬੰਨ੍ਹਦੇ ਹਨ।[2]