ਓਡੀਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7: ਲਾਈਨ 7:
| image_skyline = Odisha Montage.jpg
| image_skyline = Odisha Montage.jpg
| image_alt =
| image_alt =
| image_caption = ਸੱਜੇ ਦਾਅ ਸਿਖਰ ਖੱਬੇ ਤੋਂ: [[ਜਗਨਨਾਥ ਮੰਦਰ, ਪੁਰੀ | ਜਗਨਨਾਥ ਮੰਦਰ]], [[ਕੋਣਾਰਕ ਮੰਦਰ]], [[ਕਾਲੀਰਾਜ| ਕਾਲੀਰਾਜ ਮੰਦਰ]], [[ਰਾਜਾ ਰਾਣੀ ਮੰਦਰ]], [[ਮੁਕਤੇਸਵਰ ਦਿਉਲਾ]]
| image_caption = Clockwise from top left: [[Jagannath Temple, Puri|Jagannath Temple]], [[Konark Sun Temple]], [[Kalijai|Kalijai Temple]], [[Rajarani Temple]], [[Muktesvara deula|Muktesvara Deula]]
| image_seal = Seal of Orissa.gif
| image_seal = Seal of Orissa.gif
| seal_alt =
| seal_alt =

02:00, 13 ਜਨਵਰੀ 2015 ਦਾ ਦੁਹਰਾਅ

ਓਡੀਸ਼ਾ
ଓଡ଼ିଶା oṛiśā
ਸੱਜੇ ਦਾਅ ਸਿਖਰ ਖੱਬੇ ਤੋਂ: ਜਗਨਨਾਥ ਮੰਦਰ, ਕੋਣਾਰਕ ਮੰਦਰ, ਕਾਲੀਰਾਜ ਮੰਦਰ, ਰਾਜਾ ਰਾਣੀ ਮੰਦਰ, ਮੁਕਤੇਸਵਰ ਦਿਉਲਾ
Official seal of ਓਡੀਸ਼ਾ
ਭਾਰਤ ਵਿੱਚ ਉੜੀਸਾ ਦੀ ਸਥਿਤੀ
ਭਾਰਤ ਵਿੱਚ ਉੜੀਸਾ ਦੀ ਸਥਿਤੀ
ਉੜੀਸਾ ਦਾ ਨਕਸ਼ਾ
ਉੜੀਸਾ ਦਾ ਨਕਸ਼ਾ
ਦੇਸ਼ਭਾਰਤ
Regionਪੂਰਬੀ ਭਾਰਤ
ਸਥਾਪਤੀ1 ਅਪਰੈਲ 1936
Capitalਭੁਵਨੇਸ਼ਵਰ
Largest cityਭੁਵਨੇਸ਼ਵਰ[1]
Districts30
ਸਰਕਾਰ
 • ਬਾਡੀGovernment of Odisha
 • GovernorS.C. Jamir
 • Chief MinisterNaveen Patnaik (BJD)
 • LegislatureUnicameral (147 Seats)
 • Parliamentary constituency21Lok Sabha[2] 10Rajya Sabha[3]
 • High CourtOdisha High Court, Cuttack
ਖੇਤਰ
 • ਕੁੱਲ1,55,820 km2 (60,160 sq mi)
 • ਰੈਂਕ9th
ਆਬਾਦੀ
 (2011)
 • ਕੁੱਲ4,19,47,358
 • ਰੈਂਕ11th
 • ਘਣਤਾ270/km2 (700/sq mi)
ਵਸਨੀਕੀ ਨਾਂOriya
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-OR
HDIDecrease 0.362 (LOW)
HDI rank22nd (2007-2008)[4]
Literacy73.45%
Official languagesOriya, English
ਵੈੱਬਸਾਈਟodisha.gov.in
Odisha ਦੇ ਪ੍ਰਤੀਕ
ਗੀਤBande Utkala Janani
ਭਾਸ਼ਾOriya
ਪੰਛੀIndian Roller[5]
ਫੁੱਲAshoka[6]
ਰੁੱਖAshwatha[7]
CostumeSari (women)
ਨਾਚOdissi
ਉੜੀਸਾ ਦਾ ਨਕਸ਼ਾ

ਓਡੀਸ਼ਾ (ਉੜੀਆ: ଓଡିଶା) ਜਿਸਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ। ਉੜੀਸਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗ ਦਾ ਆਧੁਨਿਕ ਨਾਮ ਹੈ ਜਿਸ ਉੱਤੇ 261 ਈਸਾ ਪੂਰਬ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਅੰਗੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ ੧ ਅਪ੍ਰੈਲ ੧੯੩੬ ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ ੧ ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।

  1. "LIST OF TOWNS AND THEIR POPULATION" (PDF). Retrieved 6 December 2011.
  2. Lok Sabha
  3. Statewise List
  4. http://www.undp.org/content/dam/india/docs/orissa_factsheet.pdf
  5. Blue Jay: The State Bird of Orissa
  6. "CyberOrissa.com :: Orissa". cyberorissa.com. 2011. Retrieved 26 May 2012. State Flower
  7. "Orissa State Symbols". mapsofindia.com. 2011. Retrieved 26 May 2012. the state tree is the imposing 'Ashwatha' tree
  8. Sambar : The State Animal of Orissa