ਏ.ਪੀ.ਜੇ ਅਬਦੁਲ ਕਲਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ Charan Gill ਨੇ ਸਫ਼ਾ ਏ.ਪੀ.ਜੇ. ਅਬਦੁਲ ਕਲਾਮ ਨੂੰ ਏ ਪੀ ਜੇ ਅਬਦੁਲ ਕਲਾਮ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

14:53, 24 ਜਨਵਰੀ 2015 ਦਾ ਦੁਹਰਾਅ

ਏ.ਪੀ.ਜੇ. ਅਬਦੁਲ ਕਲਾਮ
ਤਸਵੀਰ:AbdulKalam.JPG
2008 ਵਿੱਚ ਅਬਦੁਲ ਕਲਾਮ
ਭਾਰਤ ਦਾ 11ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 2002 – 25 ਜੁਲਾਈ 2007
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
Manmohan Singh
ਉਪ ਰਾਸ਼ਟਰਪਤੀਭੈਰੋਂ ਸਿੰਘ ਸ਼ੇਖਾਵਤ
ਤੋਂ ਪਹਿਲਾਂਕੇ. ਆਰ. ਨਾਰਾਇਣਨ
ਤੋਂ ਬਾਅਦਪ੍ਰਤਿਭਾ ਪਾਟਿਲ
ਨਿੱਜੀ ਜਾਣਕਾਰੀ
ਜਨਮ
ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ

(1931-10-15) 15 ਅਕਤੂਬਰ 1931 (ਉਮਰ 92)
ਰਾਮੇਸਵਰਮ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਤਮਿਲ ਨਾਡੂ, ਭਾਰਤ)
ਅਲਮਾ ਮਾਤਰਸੇਂਟ ਜੋਸਫਜ਼ ਕਾਲਜ, ਤੀਰੂਚੀਰਾਪਲੀ
ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਪੇਸ਼ਾਪ੍ਰੋਫੈਸਰ, ਲੇਖਕ, ਵਿਗਿਆਨੀ, ਰਾਸ਼ਟਰਪਤੀ
ਹਵਾਈ-ਜਹਾਜ਼ ਵਿਗਿਆਨੀ
ਵੈੱਬਸਾਈਟabdulkalam.com

ਭਾਰਤ ਰਤਨ ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਇੱਕ ਭਾਰਤੀ ਵਿਗਿਆਨੀ ਹੈ ਜੋ ਕਿ ਭਾਰਤ ਦਾ 11ਵਾਂ ਰਾਸ਼ਟਰਪਤੀ ਵੀ ਰਹਿ ਚੁੱਕਿਆ ਹੈ।