ਉਸਾਰੀ ਕਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ The file Image:Brunelleshi-and-Duomo-of-Florence.gif has been replaced by Image:Brunelleshi-and-Duomo-of-Florence.png by administrator commons:User:GifTagger: ''Replacing GIF by exact PNG duplicate.''. ''[[m:User:CommonsDelinker|Translat...
ਛੋ Babanwalia ਨੇ ਸਫ਼ਾ ਵਾਸਤੂਕਲਾ ਨੂੰ ਉਸਾਰੀ ਕਲਾ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

15:43, 8 ਫ਼ਰਵਰੀ 2015 ਦਾ ਦੁਹਰਾਅ

ਵਾਸਤੂਕਲਾ ਭਵਨ ਅਤੇ ਹੋਰ ਭੌਤਿਕ ਬਣਤਰਾਂ ਦੀ ਯੋਜਨਾਬੰਦੀ, ਡਿਜ਼ਾਇਨ, ਅਤੇ ਨਿਰਾਮਣ ਕਰਣ ਦੀ ਵਿਧੀ ਅਤੇ ਇਸ ਤੋਂ ਬਣੇ ਉਤਪਾਦ ਨੂੰ ਕਿਹਾ ਜਾਦਾਂ ਹੈ। ਇਮਾਰਾਤਾਂ ਦੇ ਰੂਪ ਚ ਵਾਸਤੂਕਲਾ ਦੇ ਕੰਮ ਅਕਸਰ ਸੱਭਿਆਚਾਰ ਦੀ ਨਿਸ਼ਾਨੀ ਅਤੇ ਕਲਾ ਦੇ ਨਮੂਨੇ ਮੰਨੇ ਜਾਂਦੇ ਹਨ। ਇਤਿਹਾਸਹਿਕ ਸੱਭਿਆਤਾਵਾਂ ਨੂੰ ਉਹਨਾਂ ਦੇ ਬਚੇ ਹੋਏ ਵਾਸਤੂਕਲਾ ਦੇ ਕੰਮਾਂ ਰਾਹੀ ਸਮਝਿਆਂ ਜਾਂਦਾ ਹੈ।

ਬਾਹਰਲੀਆਂ ਕੜੀਆਂ