ਅਵਤਾਰ ਸਿੰਘ ਚਮਕੀਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਹੈ| ਉਸ ਦਾ ਜਨਮ ਗਿੱਲ ਰੋੜ ਲ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

07:30, 26 ਮਾਰਚ 2015 ਦਾ ਦੁਹਰਾਅ

ਅਵਤਾਰ ਸਿੰਘ ਚਮਕੀਲਾ ਪੰਜਾਬੀ ਦਾ ਗਾਇਕ ਹੈ| ਉਸ ਦਾ ਜਨਮ ਗਿੱਲ ਰੋੜ ਲੁਧਿਆਣਾ ਵਿਖੇ ਹੋਇਆ| ਉਸ ਨੇ ਦੁੱਗਰੀ ਵਿਖੇ ਆਪਣਾ ਘਰ ਬਣਾਇਆ| ਉਥੇ ਹੀ ਹੁਣ ਉਸ ਦਾ ਪਰਿਵਾਰ ਰਹੀ ਰਿਹਾ ਹੈ| ਉਂਝ ਤਾਂ ਉਸ ਨੇ ਸਭ ਤੋਂ ਵੱਧ ਗੀਤ ਅਮਰਜੋਤ ਕੌਰ ਜੋ ਕੀ ਫਰੀਦਕੋਟ ਦੀ ਰਹਿਣ ਵਾਲੀ ਸੀ ਨਾਲ ਗਾਏ| ਪ੍ਰੰਤੂ ਉਸ ਦੀ ਗਾਇਕੀ ਵਿੱਚ ਉਸ ਦਾ ਸਾਥ ਗੁਲਸ਼ਨ ਕੋਮਲ ਅਤੇ ਸੁਰਿੰਦਰ ਸੋਨੀਆ ਨੇ ਵੀ ਦਿੱਤਾ| ਆਪਣਾ ਗਾਇਕੀ ਦੇ ਖੇਤਰ ਵਿੱਚ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਤੌਰ ਢੋਲਕੀ ਮਾਸਟਰ ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਾ ਸੀ| ਚਮਕੀਲੇ ਦਾ ਸਭ ਤੋਂ ਨਜਦੀਕੀ ਦੋਸਤ ਜੈਤੋ ਵਾਲਾ ਤਾਰੀ ਸੀ|