ਜਸਵੰਤ ਸਿੰਘ ਵਿਰਦੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
No edit summary
ਲਾਈਨ 51: ਲਾਈਨ 51:
* ਮੇਰੀਆਂ ਸ੍ਰੇਸ਼ਟ ਕਹਾਣੀਆਂ
* ਮੇਰੀਆਂ ਸ੍ਰੇਸ਼ਟ ਕਹਾਣੀਆਂ
* ਤਪਦੀ ਮਿੱਟੀ
* ਤਪਦੀ ਮਿੱਟੀ
* ਅੰਦਰਲੇ ਦਰਵਾਜੇ
===ਹਿੰਦੀ ਕਹਾਣੀ ਸੰਗ੍ਰਹਿ===
===ਹਿੰਦੀ ਕਹਾਣੀ ਸੰਗ੍ਰਹਿ===
*ਨਯਾ ਚੇਹਰਾ (ਹਿੰਦੀ)
*ਨਯਾ ਚੇਹਰਾ (ਹਿੰਦੀ)

07:39, 26 ਮਾਰਚ 2015 ਦਾ ਦੁਹਰਾਅ

ਜਸਵੰਤ ਸਿੰਘ ਵਿਰਦੀ
ਜਨਮ7 ਮਈ 1934
ਪਿੰਡ ਜੋਹਲ, ਜਿਲਾ ਜਲੰਧਰ
ਮੌਤ31 ਮਈ 1992
ਕਿੱਤਾਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਵਿਸ਼ਾਸਮਾਜਕ ਅਨਿਆਂ
ਸਾਹਿਤਕ ਲਹਿਰਪ੍ਰਗਤੀਵਾਦ

ਜਸਵੰਤ ਸਿੰਘ ਵਿਰਦੀ (7 ਮਈ 1934–31 ਮਈ 1992) ਇੱਕ ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਸੀ।[1] ਉਸ ਨੇ ਪੰਜਾਹ ਤੋਂ ਉੱਪਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ।[2] ਉਹ ਹਿੰਦੀ ਵਿੱਚ ਵੀ ਲਿਖਦੇ ਸਨ ਅਤੇ ਕਈ ਹਿੰਦੀ ਪੁਸਤਕਾਂ ਦੀ ਵੀ ਉਨ੍ਹਾਂ ਨੇ ਰਚਨਾ ਕੀਤੀ ਹੈ।[3]

ਜੀਵਨ

ਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿੱਚ ਕੁਲੀ ਵੀ ਭਰਤੀ ਹੋਏ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਵਿੱਚ ਐਮ ਏ ਕੀਤੀ ਸੀ। ਫਿਰ ਉਨ੍ਹਾਂ ਨੇ ਅਧਿਆਪਕ ਦੀ ਨੌਕਰੀ ਕਰ ਲਈ। 1982 ਵਿੱਚ ਉਹ ਹੋਸ਼ਿਆਰਪੁਰ ਕਾਲਜ ਵਿੱਚ ਪੰਜਾਬੀ ਦੇ ਅਧਿਆਪਕ ਲੱਗ ਗਏ ਸਨ। 1992 ਵਿੱਚ ਸੇਵਾ ਮੁਕਤ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੇਖਣੀ ਵੱਲ ਲਾ ਦਿੱਤਾ ਸੀ ਪਰ ਵਧੇਰੇ ਹਿੰਦੀ ਵਿੱਚ ਲਿਖਦੇ ਸਨ। ਕਹਾਣੀਕਾਰ ਜਸਵੰਤ ਸਿੰਘ ਵਿਰਦੀ ਦਾ ਨਾਵਲ ‘ਨਿਹਚਲ ਨਾਹੀਂ ਚੀਤ’ ਕਾਫੀ ਚਰਚਾ ‘ਚ ਰਿਹਾ।

ਰਚਨਾਵਾਂ

ਪੰਜਾਬੀ ਕਿਤਾਬਾਂ

  • ਨਿਹਚਲ ਨਾਹੀਂ ਚੀਤ
  • ਪੀੜ ਪਰਾਈ
  • ਆਪਣੀ ਆਪਣੀ ਸੀਮਾ
  • ਗ਼ਮ ਦਾ ਸਾਕ
  • ਪਾਵਰ ਹਾਊਸ
  • ਨੁੱਕਰ ਵਾਲੀ ਗਲੀ
  • ਜ਼ਿੰਦਗੀ
  • ਨਦੀ ਦਾ ਪਾਣੀ
  • ਸੀਸ ਭੇਂਟ
  • ਸੜਕਾਂ ਦਾ ਦਰਦ
  • ਖੂਨ ਦੇ ਹਸਤਾਖਰ
  • ਖੁੱਲ੍ਹਾ ਆਕਾਸ਼
  • ਬਦਤਮੀਜ਼ ਲੋਕ
  • ਅੱਧੀ ਸਦੀ ਦਾ ਫਰਕ
  • ਮੇਰੀਆਂ ਸ੍ਰੇਸ਼ਟ ਕਹਾਣੀਆਂ
  • ਤਪਦੀ ਮਿੱਟੀ
  • ਅੰਦਰਲੇ ਦਰਵਾਜੇ

ਹਿੰਦੀ ਕਹਾਣੀ ਸੰਗ੍ਰਹਿ

  • ਨਯਾ ਚੇਹਰਾ (ਹਿੰਦੀ)
  • ਵਿਰਦੀ ਕੀ ਪ੍ਰਤਿਨਿਧ ਕਹਾਨੀਆਂ (ਹਿੰਦੀ)

ਹਿੰਦੀ ਨਾਵਲ

  • ਭੀਤਰੀ ਦਰਵਾਜੇ (ਹਿੰਦੀ)
  • ਗੋਲੀ ਔਰ ਦਿਲ (ਹਿੰਦੀ)
  • ਸੜਕੋਂ ਕਾ ਦਰਦ (ਹਿੰਦੀ)
  • ਸੁਖ ਕਾ ਰਹਸ੍ਯ (ਹਿੰਦੀ)
  • 'ਚਸ਼ਮਾ (ਹਿੰਦੀ)
  • ਪਾਗਲੋਂ ਕੇ ਸਿਰ ਸੀਂਗ (ਹਿੰਦੀ)
  • 'ਸਮਾਂਤਰ ਰੇਖਾਏਂ (ਹਿੰਦੀ)
  • ਪੁਲ (ਹਿੰਦੀ)
  • ਤੂਫਾਨ ਮੇਂ ਫੂਲ (ਹਿੰਦੀ)
  • ਪੁਲ ਪੂਰਾ ਨਹੀਂ ਹੁਆ (ਹਿੰਦੀ)
  • ਬੇਟੀ ਬਿਕਾਊ ਹੈ (ਹਿੰਦੀ)
  1. ਕਥਾ-ਲੋਕ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 115. ISBN 81-7380-069-3.
  2. http://www.hunpanjabi.net/company/member-details.aspx?mc=33
  3. "अभिव्यक्ति" ਵਿੱਚ ਜਸਵੰਤ ਸਿੰਘ ਵਿਰਦੀ ਦੀ ਜਾਣਪਛਾਣ