ਮਨਮੋਹਨ ਬਾਵਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
No edit summary |
||
ਲਾਈਨ 1: | ਲਾਈਨ 1: | ||
{{Infobox writer |
{{Infobox writer |
||
| name =ਮਨਮੋਹਨ ਬਾਵਾ |
| name =ਮਨਮੋਹਨ ਬਾਵਾ |
||
| image =https://www.google.co.in/search?q=manmohan+bawa&espv=2&biw=1280&bih=667&source=lnms&tbm=isch&sa=X&ei=ELkTVaHGL8fmuQS69YKICA&ved=0CAYQ_AUoAQ#imgdii=_&imgrc=EY4c2D9q-3HITM%253A%3Bz4wru8smv0SRVM%3Bhttp%253A%252F%252Fcommunity.fortunecity.ws%252Fmarina%252Fzennor%252F2449%252Fpresident.gif%3Bhttp%253A%252F%252Fcommunity.fortunecity.ws%252Fmarina%252Fzennor%252F2449%252Fbawa.htm%3B148%3B188 |
|||
| image = |
|||
| image_size = |
| image_size = |
||
| alt = |
| alt = |
07:47, 26 ਮਾਰਚ 2015 ਦਾ ਦੁਹਰਾਅ
ਮਨਮੋਹਨ ਬਾਵਾ | |
---|---|
ਜਨਮ | ਮਨਮੋਹਨ ਸਿੰਘ ਬਾਵਾ 18 ਅਗਸਤ 1932 ਪਿੰਡ ਵੈਰੋਵਾਲ (ਜ਼ਿਲ੍ਹਾ ਅੰਮ੍ਰਿਤਸਰ), ਪੰਜਾਬ |
ਕਿੱਤਾ | ਲੇਖਕ, ਯਾਤਰੀ |
ਭਾਸ਼ਾ | ਪੰਜਾਬੀ |
ਕਾਲ | ਭਾਰਤ ਦੀ ਆਜ਼ਾਦੀ ਤੋਂ ਬਾਅਦ - ਹੁਣ ਤੱਕ |
ਸ਼ੈਲੀ | ਕਹਾਣੀ,ਨਾਵਲ, ਸਫਰਨਾਮਾ |
ਵਿਸ਼ਾ | ਸਮਾਜਕ |
ਸਾਹਿਤਕ ਲਹਿਰ | ਸਮਾਜਵਾਦ |
ਪ੍ਰਮੁੱਖ ਕੰਮ | ਯੁਧ ਨਾਦ (ਨਾਵਲ) |
ਮਨਮੋਹਨ ਬਾਵਾ (ਜਨਮ 18 ਅਗਸਤ 1932) ਪੰਜਾਬੀ ਦਾ ਸਾਹਿਤਕਾਰ ਹੈ। ਉਸ ਦਾ ਜਿਆਦਾਤਰ ਸਹਿਤ ਇਤਿਹਾਸ, ਮਿਥਿਹਾਸ, ਅਤੇ ਸਫ਼ਰ ਨਾਲ ਸੰਬੰਧਿਤ ਹੈ।
ਜੀਵਨ
ਮਨਮੋਹਨ ਬਾਵਾ ਦਾ ਜਨਮ ਸ੍ਰੀ ਕੁਲਵੰਤ ਸਿੰਘ ਤੇ ਸ੍ਰੀਮਤੀ ਸੱਤਿਆਵਤੀ ਦੇ ਘਰ 18 ਅਗਸਤ, 1932 ਈਸਵੀ ਪਿੰਡ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਖੇ ਹੋਇਆ। ਮਨਮੋਹਨ ਬਾਵਾ ਦਾ ਪਰਿਵਾਰਿਕ ਪਿਛੋਕੜ ਚਿੱਤਰਕਾਰੀ ਨਾਲ ਜੁੜਦਾ ਹੈ। ਪ੍ਰੰਤੂ ਆਪ ਯਾਤਰਾਵਾਂ ਦਾ ਸ਼ੌਂਕ ਰਖਦੇ ਹਨ। ਇਸੇ ਕਰਕੇ ਆਪ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇਕਠੀ ਕਰਨ ਦੀ ਚੇਟਕ ਲੱਗੀ। ਅਤੇ ਇਵੇਂ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ।
ਰਚਨਾਵਾਂ
ਕਹਾਣੀ ਸੰਗ੍ਰਹਿ
- ਇੱਕ ਰਾਤ (1962)
- ਚਿੱਟੇ ਘੋੜੇ ਦਾ ਸਵਾਰ
- ਕਾਲਾ ਕਬੂਤਰ
- "ਨਰ ਬਲੀ"
- "ਬਾਦਬਾਨੀ ਕਿਸ਼ਤੀ"
- ਅਜਾਤ ਸੁੰਦਰੀ
ਨਾਵਲ
- ਅਫਗਾਨਿਸਤਾਨ ਦੀ ਉਰਸੁਲਾ
- ਯੁਧ ਨਾਦ
- ਯੁਗ ਅੰਤ
- 1857 ਦਿੱਲੀ, ਦਿੱਲੀ
ਸਫਰਨਾਮਾ
- ਜੰਗਲ ਜੰਗਲ, ਪਰਬਤ ਪਰਬਤ"
- ਆਓ ਚੱਲੀਏ ਬਰਫਾਂ ਦੇ ਪਾਰ
- ਅਣਡਿਠੇ ਰਸਤੇ,ਉੱਚੇ ਪਰਬਤ
- ਪੱਥ ਹੀ ਮੰਜਿਲ ਹੈ
- 20,000 ਮੀਲ ਲੰਬੀ ਦੇਸ਼ ਕਾਲ ਯਾਤਰਾ ਸਚਿੱਤਰ
ਅੰਗਰੇਜੀ ਪੁਸਤਕਾਂ/ਸਫ਼ਰਨਾਮੇ
- Adventures in the snow
- Adventures in the mountains
- A touring and trekking guide to the Indian Himalaya
- A trekking guide & the Annapurna, Dhaulagiri etc.
- Himachal Pardesh
ਸਵੈ-ਜੀਵਨੀ
- ਮੇਰੀ ਸਾਹਿਤਕ ਸਵੈਜੀਵਨੀ: ਮੇਰੀ ਸਾਹਿਤਕ ਯਾਤਰਾ