ਅਵਤਾਰ ਸਿੰਘ ਚਮਕੀਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਹੈ| ਉਸ ਦਾ ਜਨਮ ਗਿੱਲ ਰੋੜ ਲ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1: ਲਾਈਨ 1:
'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਹੈ| ਉਸ ਦਾ ਜਨਮ ਗਿੱਲ ਰੋੜ ਲੁਧਿਆਣਾ ਵਿਖੇ ਹੋਇਆ| ਉਸ ਨੇ ਦੁੱਗਰੀ ਵਿਖੇ ਆਪਣਾ ਘਰ ਬਣਾਇਆ| ਉਥੇ ਹੀ ਹੁਣ ਉਸ ਦਾ ਪਰਿਵਾਰ ਰਹੀ ਰਿਹਾ ਹੈ| ਉਂਝ ਤਾਂ ਉਸ ਨੇ ਸਭ ਤੋਂ ਵੱਧ ਗੀਤ ਅਮਰਜੋਤ ਕੌਰ ਜੋ ਕੀ ਫਰੀਦਕੋਟ ਦੀ ਰਹਿਣ ਵਾਲੀ ਸੀ ਨਾਲ ਗਾਏ| ਪ੍ਰੰਤੂ ਉਸ ਦੀ ਗਾਇਕੀ ਵਿੱਚ ਉਸ ਦਾ ਸਾਥ ਗੁਲਸ਼ਨ ਕੋਮਲ ਅਤੇ ਸੁਰਿੰਦਰ ਸੋਨੀਆ ਨੇ ਵੀ ਦਿੱਤਾ| ਆਪਣਾ ਗਾਇਕੀ ਦੇ ਖੇਤਰ ਵਿੱਚ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਤੌਰ ਢੋਲਕੀ ਮਾਸਟਰ ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਾ ਸੀ| ਚਮਕੀਲੇ ਦਾ ਸਭ ਤੋਂ ਨਜਦੀਕੀ ਦੋਸਤ ਜੈਤੋ ਵਾਲਾ ਤਾਰੀ ਸੀ|
'''ਅਵਤਾਰ ਸਿੰਘ ਚਮਕੀਲਾ''' ਪੰਜਾਬੀ ਦਾ ਗਾਇਕ ਸੀ| ਉਸ ਦਾ ਜਨਮ ਗਿੱਲ ਰੋੜ ਲੁਧਿਆਣਾ ਵਿਖੇ ਹੋਇਆ| ਉਸ ਨੇ ਦੁੱਗਰੀ ਵਿਖੇ ਆਪਣਾ ਘਰ ਬਣਾਇਆ| ਉਥੇ ਹੀ ਹੁਣ ਉਸ ਦਾ ਪਰਿਵਾਰ ਰਹਿ ਰਿਹਾ ਹੈ| ਉਂਝ ਤਾਂ ਉਸ ਨੇ ਸਭ ਤੋਂ ਵੱਧ ਗੀਤ ਅਮਰਜੋਤ ਕੌਰ ਜੋ ਕਿ ਫਰੀਦਕੋਟ ਦੀ ਰਹਿਣ ਵਾਲੀ ਸੀ ਨਾਲ ਗਾਏ ਪ੍ਰੰਤੂ ਉਸ ਦੀ ਗਾਇਕੀ ਵਿੱਚ ਉਸ ਦਾ ਸਾਥ ਗੁਲਸ਼ਨ ਕੋਮਲ ਅਤੇ ਸੁਰਿੰਦਰ ਸੋਨੀਆ ਨੇ ਵੀ ਦਿੱਤਾ| ਆਪਣਾ ਗਾਇਕੀ ਦੇ ਖੇਤਰ ਵਿੱਚ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਤੌਰ ਢੋਲਕੀ ਮਾਸਟਰ ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਾ ਸੀ| ਚਮਕੀਲੇ ਦਾ ਸਭ ਤੋਂ ਨਜਦੀਕੀ ਦੋਸਤ ਜੈਤੋ ਵਾਲਾ ਤਾਰੀ ਸੀ|

08:11, 26 ਮਾਰਚ 2015 ਦਾ ਦੁਹਰਾਅ

ਅਵਤਾਰ ਸਿੰਘ ਚਮਕੀਲਾ ਪੰਜਾਬੀ ਦਾ ਗਾਇਕ ਸੀ| ਉਸ ਦਾ ਜਨਮ ਗਿੱਲ ਰੋੜ ਲੁਧਿਆਣਾ ਵਿਖੇ ਹੋਇਆ| ਉਸ ਨੇ ਦੁੱਗਰੀ ਵਿਖੇ ਆਪਣਾ ਘਰ ਬਣਾਇਆ| ਉਥੇ ਹੀ ਹੁਣ ਉਸ ਦਾ ਪਰਿਵਾਰ ਰਹਿ ਰਿਹਾ ਹੈ| ਉਂਝ ਤਾਂ ਉਸ ਨੇ ਸਭ ਤੋਂ ਵੱਧ ਗੀਤ ਅਮਰਜੋਤ ਕੌਰ ਜੋ ਕਿ ਫਰੀਦਕੋਟ ਦੀ ਰਹਿਣ ਵਾਲੀ ਸੀ ਨਾਲ ਗਾਏ ਪ੍ਰੰਤੂ ਉਸ ਦੀ ਗਾਇਕੀ ਵਿੱਚ ਉਸ ਦਾ ਸਾਥ ਗੁਲਸ਼ਨ ਕੋਮਲ ਅਤੇ ਸੁਰਿੰਦਰ ਸੋਨੀਆ ਨੇ ਵੀ ਦਿੱਤਾ| ਆਪਣਾ ਗਾਇਕੀ ਦੇ ਖੇਤਰ ਵਿੱਚ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਤੌਰ ਢੋਲਕੀ ਮਾਸਟਰ ਸੁਰਿੰਦਰ ਸ਼ਿੰਦਾ ਨਾਲ ਕੰਮ ਕਰਦਾ ਸੀ| ਚਮਕੀਲੇ ਦਾ ਸਭ ਤੋਂ ਨਜਦੀਕੀ ਦੋਸਤ ਜੈਤੋ ਵਾਲਾ ਤਾਰੀ ਸੀ|