ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ
Nitesh Gill (ਗੱਲ-ਬਾਤ | ਯੋਗਦਾਨ) "'''ਬਨਾਰਸੀ ਦਸ ਜੈਨ''' (1889-1954) ਇੱਕ ਉਘੇ ਭਾਸ਼ਾ ਵਿਗਿਆਨੀ ਰਹੇ ਹਨ। ਡਾ...." ਨਾਲ਼ ਸਫ਼ਾ ਬਣਾਇਆ |
Nitesh Gill (ਗੱਲ-ਬਾਤ | ਯੋਗਦਾਨ) ਛੋ added Category:ਭਾਸ਼ਾ ਵਿਗਿਆਨੀ using HotCat |
||
ਲਾਈਨ 6: | ਲਾਈਨ 6: | ||
==ਕਿੱਤਾ== |
==ਕਿੱਤਾ== |
||
ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। [[1946]] ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। [[1949]] ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। [[12 ਅਪ੍ਰੈਲ]] [[1954]] ਈ. ਨੂੰ ਡਾ. ਜੈਨ ਦੀ ਮੋਤ ਹੋ ਗਈ। <ref>ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470</ref> |

[[ਸ਼੍ਰੇਣੀ:ਭਾਸ਼ਾ ਵਿਗਿਆਨੀ]] |
19:05, 27 ਅਪਰੈਲ 2015 ਦਾ ਦੁਹਰਾਅ
ਬਨਾਰਸੀ ਦਸ ਜੈਨ (1889-1954) ਇੱਕ ਉਘੇ ਭਾਸ਼ਾ ਵਿਗਿਆਨੀ ਰਹੇ ਹਨ। ਡਾ. ਬਨਾਰਸੀ ਖ਼ੁਦ ਕਹਿੰਦੇ ਹਨ ਕਿ ਮੈਂ ਪਹਿਲਾ ਪੰਜਾਬੀ ਹਾਂ ਜਿਸਨੇ ਭਾਰਤ ਦੇ ਪ੍ਰਦੇਸ਼ ਵਿੱਚ ਵਿਗਿਆਨਕ ਤੋਰ ਤੇ ਪੜ੍ਹਨ ਤੇ ਘੋਖਣ ਦਾ ਯਤਨ ਕੀਤਾ ਹੈ। ਜੈਨ ਨੇ ਪੰਜਾਬੀ ਦੀਆਂ ਉਪ-ਭਾਖਾਵਾਂ ਦਾ ਤੁਲਨਾਤਮਕ ਅਦਿਐਨ ਵੀ ਕੀਤਾ। [1]
ਜੀਵਨ
ਡਾ. ਬਨਾਰਸੀ ਦਾਸ ਜੈਨ ਦਾ ਜਨਮ ਦਸੰਬਰ 1889 ਵਿੱਚ ਲਾਲਾ ਸ਼ਿਵ ਚੰਦ ਜੈਨ ਦੇ ਘਰ ਲੁਧਿਆਣਾ ਵਿੱਖੇ ਹੋਇਆ ਸੀ। ਇਹਨਾਂ ਨੇ ਆਪਣੀ ਮੁਢਲੀ ਸਿੱਖਿਆ ਲੁਧਿਆਣਾ ਤੋਂ ਪ੍ਰਾਪਤ ਕੀਤੀ। 1912 ਈ. ਵਿੱਚ ਬੀ.ਏ. ਦੀ ਸਿੱਖਿਆ ਗੋਰਮਿੰਟ ਕਾਲਜ ਲਾਹੋਰ ਤੋਂ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਿੰਸੀਪਲ ਡਾ. ਵੁਲਨਰ ਤੋਂ ਜੈਨ ਨੂੰ ਪ੍ਰੇਰਣਾ ਮਿਲੀ। ਡਾ. ਬਨਾਰਸੀ ਨੂੰ ਤਿੰਨ ਸਾਲ ਲਈ ਮੇਉ ਪਟਿਆਲਾ ਖੋਜ-ਵਜੀਫਾ ਮਿਲਦਾ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਿਗਿਆਨਕ ਅਧਿਐਨ ਦੋਰਾਨ ਥੇਹ ਵਿਗਿਆਨ ਦੀ ਚੋਖੀ ਜਾਣਕਾਰੀ ਪ੍ਰਾਪਤ ਕੀਤੀ। 1915 ਵਿੱਚ ਡਾ. ਜੈਨ ਨੇ ਸੰਸਕ੍ਰਿਤ ਭਾਸ਼ਾ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਡਾ. ਜੈਨ ਅੰਗ੍ਰੇਜ਼ੀ ਦੇ ਅਧਿਆਪਕ ਵਜੋਂ ਨਿਯੁਕਤ ਹੋਏ। 1919 ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਇਹਨਾਂ ਨੂੰ ਪੰਜਾਬੀ-ਅੰਗਰੇਜੀ ਕੋਸ਼ ਤਿਆਰ ਕਰਾਉਣ ਲਈ ਇੰਚਾਰਜ ਨਿਯੁਕਤ ਕੀਤਾ। 1924 ਈ. ਵਿੱਚ ਡਾ. ਜੈਨ ਭਾਸ਼ਾ ਵਿਗਿਆਨ ਦੀ ਉਚੇਰੀ ਸਿੱਖਿਆ ਲਈ ਵਲਾਇਤ ਗਏ। 1926 ਵਿੱਚ ਲੰਦਨ ਯੂਨੀਵਰਸਿਟੀ ਤੋਂ ਪਈਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। [2]
ਕਿੱਤਾ
ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। 1946 ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। 1949 ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। 12 ਅਪ੍ਰੈਲ 1954 ਈ. ਨੂੰ ਡਾ. ਜੈਨ ਦੀ ਮੋਤ ਹੋ ਗਈ। [3]
- ↑ ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-469
- ↑ ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470
- ↑ ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470