ਫਟਕੜੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
[[File:AlumCrystal.jpg|thumb|267px|ਫਟਕੜੀ ਦਾ ਟੋਟਾ]]
'''ਫਟਕੜੀ''' ਇੱਕ ਰੰਗਹੀਨ, ਕਰਿਸਟਲੀਏ ਪਦਾਰਥ ਹਨ। ਸਧਾਰਣ ਫਟਕੜੀ ਦਾ ਰਾਸਾਇਨਿਕ ਨਾਮ ਪੋਟੇਸ਼ਿਅਮ ਏਲਿਉਮਿਨਿਅਮ ਸਲਫੇਟ। ਇੰਪੀਰਿਕਲ ਨਿਯਮ ਵਾਲੇ ਇੱਕੋ ਜਿਹੇ ਯੌਗਿਕਾਂ ਨੂੰ ਏਲਮ ਨਾਮ ਵਲੋਂ ਜਾਣਿਆ ਜਾਂਦਾ ਹੈ।

'''ਫਟਕੜੀ''' ਇੱਕ ਖ਼ਾਸ [[ਰਸਾਇਣਕ ਯੋਗ]] ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ [[ਪੋਟਾਸ਼ੀਅਮ]] [[ਐਲਮੀਨੀਅਮ]] [[ਸਲਫ਼ੇਟ]] ([[ਪੋਟਾਸ਼ੀਅਮ ਫਟਕੜੀ]]) ਹੁੰਦਾ ਹੈ ਜੀਹਦਾ [[ਰਸਾਇਣਕ ਫ਼ਾਰਮੂਲਾ|ਫ਼ਾਰਮੂਲਾ]] [[ਪੋਟਾਸ਼ੀਅਮ|K]][[ਐਲਮੀਨੀਅਮ|Al]]({{chem|link=sulfate|SO|4}})<sub>2</sub>·12{{chem|link=water|H|2|O}} ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ ਖਾਰ ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ {{chem|''A''|2|(SO|4|).''M''|2|(SO|4|)|3|.24H|2|O}} ਹੁੰਦਾ ਹੈ, ਜਿੱਥੇ A [[ਪੋਟਾਸ਼ੀਅਮ]] ਜਾਂ [[ਅਮੋਨੀਅਮ]] ਵਰਗਾ ਇੱਕ-ਯੋਜਕੀ [[ਧਨਾਇਨ]] ਹੈ ਅਤੇ M [[ਐਲਮੀਨੀਅਮ]] ਜਾਂ [[ਕਰੋਮੀਅਮ]] ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ।<ref name=shreve84>{{cite book|last=Austin|first=George T.|title=Shreve's Chemical process industries.|year=1984|publisher=McGraw-Hill|location=New York|isbn=9780070571471|pages=357|url=http://books.google.com/books?id=12ahTF69BAEC&pg=PA357&lpg=PA357&dq=alums|edition=5th }}</ref> ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।

{{ਹਵਾਲੇ}}
{{ਕਾਮਨਜ਼ ਸ਼੍ਰੇਣੀ|Alum|ਫਟਕੜੀਆਂ}}
{{ਅਧਾਰ}}

14:40, 8 ਮਈ 2015 ਦਾ ਦੁਹਰਾਅ

ਫਟਕੜੀ ਦਾ ਟੋਟਾ

ਫਟਕੜੀ ਇੱਕ ਖ਼ਾਸ ਰਸਾਇਣਕ ਯੋਗ ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ ਪੋਟਾਸ਼ੀਅਮ ਐਲਮੀਨੀਅਮ ਸਲਫ਼ੇਟ (ਪੋਟਾਸ਼ੀਅਮ ਫਟਕੜੀ) ਹੁੰਦਾ ਹੈ ਜੀਹਦਾ ਫ਼ਾਰਮੂਲਾ KAl(SO
4
)2·12H
2
O
ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ ਖਾਰ ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ A
2
(SO
4
).M
2
(SO
4
)
3
.24H
2
O
ਹੁੰਦਾ ਹੈ, ਜਿੱਥੇ A ਪੋਟਾਸ਼ੀਅਮ ਜਾਂ ਅਮੋਨੀਅਮ ਵਰਗਾ ਇੱਕ-ਯੋਜਕੀ ਧਨਾਇਨ ਹੈ ਅਤੇ M ਐਲਮੀਨੀਅਮ ਜਾਂ ਕਰੋਮੀਅਮ ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ।[1] ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।

  1. Austin, George T. (1984). Shreve's Chemical process industries (5th ed.). New York: McGraw-Hill. p. 357. ISBN 9780070571471.