ਰਾਸ਼ਟਰੀ ਜਨਤਾ ਦਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 25: ਲਾਈਨ 25:


{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਭਾਰਤ ਦੇ ਰਾਜਨੀਤਕ ਦਲ]]

15:55, 8 ਮਈ 2015 ਦਾ ਦੁਹਰਾਅ

ਰਾਸ਼ਟਰੀ ਜਨਤਾ ਦਲ
ਛੋਟਾ ਨਾਮRJD
ਚੇਅਰਪਰਸਨਲਾਲੂ ਪ੍ਰਸਾਦ ਯਾਦਵ
ਸਥਾਪਨਾ5 ਜੁਲਾਈ 1997
ਮੁੱਖ ਦਫ਼ਤਰ13, V P House, Rafi Marg, New Delhi - 110001
ਵਿਚਾਰਧਾਰਾSocial conservatism
Secularism
Socialism
ਸਿਆਸੀ ਥਾਂCentre-left
ਰੰਗ ਹਰਾ
ECI Statusਰਾਜ ਪਾਰਟੀ[1]
ਗਠਜੋੜUnited Progressive Alliance (1999-2015)
Janata Parivar (2015-present)
ਲੋਕ ਸਭਾ ਵਿੱਚ ਸੀਟਾਂ
3 / 545
ਰਾਜ ਸਭਾ ਵਿੱਚ ਸੀਟਾਂ
1 / 245
 ਵਿੱਚ ਸੀਟਾਂ
24 / 243
(Bihar Legislative Assembly)
ਚੋਣ ਨਿਸ਼ਾਨ
RJD party symbol
ਵੈੱਬਸਾਈਟ
rjd.co.in Leader in Rajya Sabha - Prem Chand Gupta

ਰਾਸ਼ਟਰੀ ਜਨਤਾ ਦਲ ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 5 - 7 - 1997 ਵਿੱਚ ਹੋਈ ਸੀ। ਇਸ ਦਲ ਦਾ ਵਰਤਮਾਨ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੈ। ਯੁਵਾ ਰਾਸ਼ਟਰੀ ਜਨਤਾ ਦਲ ਇਸ ਦਲ ਦਾ ਯੁਵਕ ਸੰਗਠਨ ਹੈ। ਰਾਸ਼ਟਰੀ ਜਨਤਾ ਦਲ ਦਾ ਬਿਹਾਰ ਵਿੱਚ ਬਹੁਤ ਲੋਕ ਆਧਾਰ ਹੈ। ਪਾਰਟੀ ਬਣਨ ਦਾ ਕਾਰਣ ਜਨਤਾ ਦਲ ਦੇ ਸਾਬਕਾ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਉਦੋਂ ਪ੍ਰਧਾਨ ਸ਼ਰਦ ਯਾਦਵ ਨੇ ਫਾਰਮ ਸਹਿਯੋਗ ਫੰਡ ਸੰਬੰਧੀ ਭ੍ਰਿਸ਼ਟਾਚਾਰ ($ 250 ਮਿਲੀਅਨ) ਦੇ ਦੋਸ਼ ਹੇਠ ਜਨਤਾ ਦਲ ਵਿੱਚੋਂ ਬੇਦਖ਼ਲ ਕਰਨਾਸੀ। [2]


  1. "List of Political Parties and Election Symbols main Notification Dated 18.01.2013" (PDF). India: Election Commission of India. 2013. Retrieved 9 May 2013.
  2. BBC