ਸ਼ੀਆ ਇਸਲਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7: ਲਾਈਨ 7:


[[ਸ਼੍ਰੇਣੀ:ਇਸਲਾਮ]]
[[ਸ਼੍ਰੇਣੀ:ਇਸਲਾਮ]]
ਸ਼ੀਆ ਲੋਕ ਹਜ਼ਰਤ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ |

07:02, 15 ਮਈ 2015 ਦਾ ਦੁਹਰਾਅ

ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਅਸਥਾਨ ਹੈ

ਸ਼ੀਆ ਇਸਲਾਮ (Arabic: شيعة, ਸ਼ੀਆʿਹ) ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ ਹੈ। ਇਹਨੂੰ ਮੰਨਣ ਵਾਲਿਆਂ ਨੂੰ ਸ਼ੀਆ ਮੁਸਲਮਾਨ ਜਾਂ ਸ਼ੀਏ ਆਖਿਆ ਜਾਂਦਾ ਹੈ।[1] "ਸ਼ੀਆ" ਇਤਿਹਾਸਕ ਵਾਕੰਸ਼ ਸ਼ੀʻਆਤੁ ʻਅਲੀ (شيعة علي) ਦਾ ਛੋਟਾ ਰੂਪ ਹੈ ਜਿਹਦਾ ਮਤਲਬ ਮੁਹੰਮਦ ਦੇ ਜੁਆਈ ਅਤੇ ਪਿਤਰੇਰ ਅਲੀ ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖਲੀਫਤ ਵਿੱਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ।

  1. "ਸ਼ੀਆ" ਨੂੰ ਕਈ ਵਾਰ ਸ਼ੀ'ਆ ਜਾਂ ਸ਼ੀਆਈਟ ਕਰਕੇ ਵੀ ਲਿਖਿਆ ਜਾਂਦਾ ਹੈ।

ਸ਼ੀਆ ਲੋਕ ਹਜ਼ਰਤ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ |