ਚੜਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 19: ਲਾਈਨ 19:
}}
}}

'''ਚੜਤ ਸਿੰਘ''' [[ਸ਼ੁਕਰਚਕਿਆ ਮਿਸਲ]] ਦਾ ਸਰਦਾਰ ਸੀ। ਉਹ [[ਨੌਧ ਸਿੰਘ]] ਦਾ ਪੁੱਤਰ ਅਤੇ [[ਮਹਾਂ ਸਿੰਘ ]] ਦਾ ਪਿਤਾ ਸੀ। ਉਹ [[ਮਹਾਰਾਜਾ ਰਣਜੀਤ ਸਿੰਘ]] ਦੇ ਦਾਦਾ ਜੀ ਸਨ। ਉਹਨਾਂ ਨੇ [[ਅਹਿਮਦ ਸ਼ਾਹ ਅਬਦਾਲੀ ]] ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ [[ਸਿੰਘਪੁਰੀਆ ਮਿਸਲ]] ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ<ref>{{harvnb|Kakshi|2007|page=14}}</ref>।
'''ਚੜਤ ਸਿੰਘ''' [[ਸ਼ੁਕਰਚਕਿਆ ਮਿਸਲ]] ਦਾ ਸਰਦਾਰ ਸੀ। ਉਹ [[ਨੌਧ ਸਿੰਘ]] ਦਾ ਪੁੱਤਰ ਅਤੇ [[ਮਹਾਂ ਸਿੰਘ]] ਦਾ ਪਿਤਾ ਸੀ। ਉਹ [[ਮਹਾਰਾਜਾ ਰਣਜੀਤ ਸਿੰਘ]] ਦੇ ਦਾਦਾ ਜੀ ਸਨ। ਉਹਨਾਂ ਨੇ [[ਅਹਿਮਦ ਸ਼ਾਹ ਅਬਦਾਲੀ]] ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ [[ਸਿੰਘਪੁਰੀਆ ਮਿਸਲ]] ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ<ref>{{harvnb|Kakshi|2007|page=14}}</ref>।

==ਮਿਸਲ ਦਾ ਸਰਦਾਰ==
==ਮਿਸਲ ਦਾ ਸਰਦਾਰ==
ਉਹਨਾਂ ਨੇ [[ਗੁਜਰਾਂਵਾਲਾ]] ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਇਆ। ਹਾਲਾਂਕਿ ਉਹ ਹੁਣ ਪਹਿਲਾਂ ਜਿਨਾਂ ਸ਼ਕਤੀਸ਼ਾਲੀ ਸਰਦਾਰ ਨਹੀਂ ਰਿਹਾ ਸੀ। ਉਹਨਾਂ ਨੇ ਆਪਣਾ ਡੇਰਾ ਵੀ ਇੱਥੇ ਹੀ ਲਗਾ ਲਿਆ। 1760ਈ. ਵਿੱਚ ਜਦੋਂ [[ਉਬੇਦ ਖਾਂ]], [[ਲਾਹੌਰ]] ਦਾ ਗਵਰਨਰ, ਨੇ ਗੁਜਰਾਂਵਾਲਾ ਤੇ ਹਮਲਾ ਕੀਤਾ ਤਾਂ ਉਸਨੂੰ ਚੜਤ ਸਿੰਘ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ<ref>{{harvnb|Kakshi|2007|page=15}}</ref>। 1761ਈ. ਵਿੱਚ [[ਐਮਨਾਬਾਦ]] ਦੇ ਹਿੰਦੂਆਂ ਨੇ ਉੱਥੋਂ ਦੇ [[ਫੌਜਦਾਰ]] ਦੇ ਖਿਲਾਫ਼ ਚੜਤ ਸਿੰਘ ਨੂੰ ਸ਼ਿਕਾਇਤ ਕੀਤੀ। ਤਾਂ ਉਹ ਆਪਣੇ ਨੇ ਉਸਦੇ ਕਿਲ੍ਹੇ ਤੇ ਹਮਲਾ ਕਰਕੇ ਉਸਨੂੰ ਹਰਾਇਆ।

==ਹਵਾਲੇ==
{{ਹਵਾਲੇ}}
{{ਹਵਾਲੇ}}

08:13, 23 ਮਈ 2015 ਦਾ ਦੁਹਰਾਅ

ਚੜਤ ਸਿੰਘ
ਵਾਰਸਮਹਾਂ ਸਿੰਘ
ਪਿਤਾਨੌਧ ਸਿੰਘ
ਧਰਮਸਿੱਖ

ਚੜਤ ਸਿੰਘ ਸ਼ੁਕਰਚਕਿਆ ਮਿਸਲ ਦਾ ਸਰਦਾਰ ਸੀ। ਉਹ ਨੌਧ ਸਿੰਘ ਦਾ ਪੁੱਤਰ ਅਤੇ ਮਹਾਂ ਸਿੰਘ ਦਾ ਪਿਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ ਸਿੰਘਪੁਰੀਆ ਮਿਸਲ ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ[1]

ਮਿਸਲ ਦਾ ਸਰਦਾਰ

ਉਹਨਾਂ ਨੇ ਗੁਜਰਾਂਵਾਲਾ ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਇਆ। ਹਾਲਾਂਕਿ ਉਹ ਹੁਣ ਪਹਿਲਾਂ ਜਿਨਾਂ ਸ਼ਕਤੀਸ਼ਾਲੀ ਸਰਦਾਰ ਨਹੀਂ ਰਿਹਾ ਸੀ। ਉਹਨਾਂ ਨੇ ਆਪਣਾ ਡੇਰਾ ਵੀ ਇੱਥੇ ਹੀ ਲਗਾ ਲਿਆ। 1760ਈ. ਵਿੱਚ ਜਦੋਂ ਉਬੇਦ ਖਾਂ, ਲਾਹੌਰ ਦਾ ਗਵਰਨਰ, ਨੇ ਗੁਜਰਾਂਵਾਲਾ ਤੇ ਹਮਲਾ ਕੀਤਾ ਤਾਂ ਉਸਨੂੰ ਚੜਤ ਸਿੰਘ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ[2]। 1761ਈ. ਵਿੱਚ ਐਮਨਾਬਾਦ ਦੇ ਹਿੰਦੂਆਂ ਨੇ ਉੱਥੋਂ ਦੇ ਫੌਜਦਾਰ ਦੇ ਖਿਲਾਫ਼ ਚੜਤ ਸਿੰਘ ਨੂੰ ਸ਼ਿਕਾਇਤ ਕੀਤੀ। ਤਾਂ ਉਹ ਆਪਣੇ ਨੇ ਉਸਦੇ ਕਿਲ੍ਹੇ ਤੇ ਹਮਲਾ ਕਰਕੇ ਉਸਨੂੰ ਹਰਾਇਆ।

ਹਵਾਲੇ

ਪੁਸਤਕ ਸੂਚੀ

  • Kakshi, S.R. (2007). Punjab Through the Ages. New Delhi: Sarup and Son. ISBN 978-81-7625-738-1. {{cite book}}: Unknown parameter |coauthors= ignored (help)