ਤੇ ਡਾਨ ਵਹਿੰਦਾ ਰਿਹਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 24: ਲਾਈਨ 24:
'''ਤੇ ਡਾਨ ਵਹਿੰਦਾ ਰਿਹਾ''' ( ਰੂਸੀ :Ти́хий Дон , ਤੀਖੀ ਡਾਨ) [[ਨੋਬਲ ਪੁਰਸਕਾਰ]] ਵਿਜੇਤਾ ਰੂਸੀ [[ਨਾਵਲਕਾਰ]] [[ਮਿਖ਼ਾਈਲ ਸ਼ੋਲੋਖ਼ੋਵ]] ਦਾ ਨਾਵਲ ਹੈ। ੧੯੬੦ ਵਿਆਂ ਵਿੱਚ ਇਸ ਵੱਡ ਅਕਾਰੀ ਨਾਵਲ ਦਾ ਪੰਜਾਬੀ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ। [[ਲਿਉ ਤਾਲਸਤਾਏ|ਤਾਲਸਤਾਏ]] ਦੇ ਨਾਵਲ [[ਜੰਗ ਤੇ ਅਮਨ]] ਵਾਂਗ ਇਸ ਮਹਾਂਕਾਵਿਕ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ।<ref>[http://punjabitribuneonline.com/2011/01/%E0%A8%97%E0%A9%B1%E0%A8%B2-%E0%A8%B6%E0%A8%BE%E0%A8%B9%E0%A8%95%E0%A8%BE%E0%A8%B0-%E0%A8%A8%E0%A8%BE%E0%A8%B5%E0%A8%B2%E0%A8%BE%E0%A8%82-%E0%A8%A6%E0%A9%80/ ਗੱਲ ਸ਼ਾਹਕਾਰ ਨਾਵਲਾਂ ਦੀ-ਮੋਹਨ ਭੰਡਾਰੀ]</ref>

==ਪਲਾਟ==
==ਪਲਾਟ==
ਨਾਵਲ ਦੀ ਕਹਾਣੀ ਪਹਿਲੇ ਵਿਸ਼ਵ ਯੁੱਧ ਤੋਂ ਐਨ ਪਹਿਲਾਂ 1912 ਦੇ ਆਲੇ-ਦੁਆਲੇ, ਸ਼ੁਰੂ 20ਵੀਂ ਸਦੀ ਦੇ ਦੌਰਾਨ ਡਾਨ ਨਦੀ ਘਾਟੀ 'ਚ ਰਹਿ ਰਹੇ ਕਜ਼ਾਕਾਂ ਦੇ ਲੋਕ-ਜੀਵਨ ਅਤੇ ਸਭਿਆਚਾਰ ਦਾ ਸ਼ੀਸ਼ਾ ਹੈ। ਇਹ ਮੇਲੇਖੋਵ ਪਰਵਾਰ ਦੇ ਦੁਆਲੇ ਘੁੰਮਦੀ ਹੈ। ਇਸ ਪਰਵਾਰ ਦਾ ਵਡੇਰਾ ਕਰੀਮੀਆ ਜੰਗ ਦੌਰਾਨ ਇੱਕ ਤੁਰਕ ਔਰਤ ਨੂੰ ਪਤਨੀ ਦੇ ਤੌਰ ਤੇ ਲੈ ਆਇਆ ਸੀ। ਅੰਧ-ਵਿਸ਼ਵਾਸੀ ਗੁਆਂਢੀ ਉਸ ਔਰਤ ਤੇ ਚੁੜੇਲ ਹੋਣ ਦਾ ਦੋਸ਼ ਲਾਉਂਦੇ ਹਨ, ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਦਾ ਪਤੀ ਉਸ ਦੀ ਰਾਖੀ ਕਰਦਾ ਹੈ। ਇਸ ਪਿਛੋਕੜ ਕਰਕੇ ਉਨ੍ਹਾਂ ਦੇ ਪੁੱਤ-ਪੋਤਰਿਆਂ ਨੂੰ ਤੁਰਕ ਕਹਿ ਦਿੱਤਾ ਜਾਂਦਾ ਹੈ, ਜੋ ਨਾਵਲ ਦੇ ਮੁੱਖ ਪਾਤਰ ਹਨ।

ਹੋਣਹਾਰ ਜਵਾਨ ਸਿਪਾਹੀ, ਪਰਵਾਰ ਦੇ ਦੂਜੇ ਵੱਡੇ ਪੁੱਤਰ (ਪੈਤਰੋ ਮੇਲੇਖੋਵ ਵੱਡਾ ਪੁੱਤਰ ਹੈ), ਗਰੀਗੋਰੀ ਪਾਂਤੇਲੀਏਵਿਚ ਮੇਲੇਖੋਵ ਦਾ, ਪਰਿਵਾਰ ਦੇ ਇੱਕ ਗੁਆਂਢੀ ਸਤੇਪਾਨ ਅਸਤਾਖੋਵ ਦੀ ਪਤਨੀ ਅਕਸੀਨੀਆ ਨਾਲ ਪਿਆਰ ਪੈ ਜਾਂਦਾ ਹੈ। ਅਕਸੀਨੀਆ ਨਾਲ ਉਸਦੇ ਪਤੀ ਦਾ ਉੱਕਾ ਪਿਆਰ ਨਹੀਂ ਹੈ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਮਾਰਦਾ ਰਹਿੰਦਾ ਹੈ। ਗਰੀਗੋਰੀ ਦਾ ਅਕਸੀਨੀਆ ਨਾਲ ਪਿਆਰ ਏਨਾ ਵਧ ਜਾਂਦਾ ਹੈ ਕਿ ਅਕਸੀਨੀਆ ਆਪਣੇ ਪਤੀ ਨੂੰ ਛੱਡ ਕੇ ਗਰੀਗੋਰੀ ਕੋਲ ਰਹਿਣ ਲੱਗ ਪੈਂਦੀ ਹੈ। ਇਸ ਕਾਰਨ ਉਨ੍ਹਾਂ ਦੋਨਾਂ ਪਰਵਾਰਾਂ ਵਿਚਕਾਰ ਗਹਿਰੀ ਦੁਸ਼ਮਣੀ ਹੋ ਜਾਂਦੀ ਹੈ।

== ਮੁੱਖ ਪਾਤਰ ==
== ਮੁੱਖ ਪਾਤਰ ==
ਲਾਈਨ 40: ਲਾਈਨ 40:
* ਮਿਤਕਾ ਕੋਰਸ਼ੂਨੋਵ - ਉਸ ਦਾ ਵੱਡਾ ਭਰਾ
* ਮਿਤਕਾ ਕੋਰਸ਼ੂਨੋਵ - ਉਸ ਦਾ ਵੱਡਾ ਭਰਾ
* ਮਿਰੋਨ ਕੋਰਸ਼ੂਨੋਵ - ਅਮੀਰ ਕਸਾਕ, ਉਨ੍ਹਾਂ ਦਾ ਪਿਤਾ

* ਗਰੀਸ਼ਕਾ ਦਾਦਾ - ਮਿਰੋਨ ਕੋਰਸ਼ੂਨੋਵ ਦਾ ਪਿਤਾ, [[ਰੂਸੀ-ਤੁਰਕੀ ਜੰਗ (1877-1878) | 1877-78 ਦੀ ਰੂਸੀ-ਤੁਰਕੀ ਦੀ ਜੰਗ]] ਲੜਿਆ
* ਗਰੀਸ਼ਕਾ ਦਾਦਾ - ਮਿਰੋਨ ਕੋਰਸ਼ੂਨੋਵ ਦਾ ਪਿਤਾ, [[ਰੂਸੀ-ਤੁਰਕੀ ਜੰਗ (1877-1878)|1877-78 ਦੀ ਰੂਸੀ-ਤੁਰਕੀ ਦੀ ਜੰਗ]] ਲੜਿਆ

==ਹਵਾਲੇ==

{{ਹਵਾਲੇ}}

{{ਅੰਤਕਾ}}
{{ਅਧਾਰ}}
{{ਅਧਾਰ}}

09:57, 23 ਮਈ 2015 ਦਾ ਦੁਹਰਾਅ

ਤੇ ਡਾਨ ਵਹਿੰਦਾ ਰਿਹਾ
1936 ਅੰਗਰੇਜ਼ੀ ਅਨੁਵਾਦ, ਅਡੀਸ਼ਨ
ਲੇਖਕਮਿਖ਼ਾਈਲ ਸ਼ੋਲੋਖ਼ੋਵ
ਮੂਲ ਸਿਰਲੇਖਤੀਖੀ ਡਾਨ/Тихий Дон (ਭਾਗ 1)
ਅਨੁਵਾਦਕਅੰਗਰੇਜ਼ੀ ਵਿੱਚ ਸਟੀਫਨ ਗੈਰੀ
ਪੰਜਾਬੀ ਵਿੱਚ ਸੁਖਬੀਰ ਅਤੇ ਹੋਰ
ਦੇਸ਼ਸੋਵੀਅਤ ਯੂਨੀਅਨ
ਭਾਸ਼ਾਰੂਸੀ
ਲੜੀਤੀਖੀ ਡਾਨ/Тихий Дон
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1928 ਅਤੇ 1940 (ਲੜੀਵਾਰl) ਅਤੇ 1934 (ਪੁਸਤਕ ਰੂਪ)
ਆਈ.ਐਸ.ਬੀ.ਐਨ.ISBN 1-58963-312-1 (2001 ਅੰਗਰੇਜ਼ੀ ਅਨੁਵਾਦ)error
ਓ.ਸੀ.ਐਲ.ਸੀ.51565813

ਤੇ ਡਾਨ ਵਹਿੰਦਾ ਰਿਹਾ ( ਰੂਸੀ :Ти́хий Дон , ਤੀਖੀ ਡਾਨ) ਨੋਬਲ ਪੁਰਸਕਾਰ ਵਿਜੇਤਾ ਰੂਸੀ ਨਾਵਲਕਾਰ ਮਿਖ਼ਾਈਲ ਸ਼ੋਲੋਖ਼ੋਵ ਦਾ ਨਾਵਲ ਹੈ। ੧੯੬੦ ਵਿਆਂ ਵਿੱਚ ਇਸ ਵੱਡ ਅਕਾਰੀ ਨਾਵਲ ਦਾ ਪੰਜਾਬੀ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ। ਤਾਲਸਤਾਏ ਦੇ ਨਾਵਲ ਜੰਗ ਤੇ ਅਮਨ ਵਾਂਗ ਇਸ ਮਹਾਂਕਾਵਿਕ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ।[1]

ਪਲਾਟ

ਨਾਵਲ ਦੀ ਕਹਾਣੀ ਪਹਿਲੇ ਵਿਸ਼ਵ ਯੁੱਧ ਤੋਂ ਐਨ ਪਹਿਲਾਂ 1912 ਦੇ ਆਲੇ-ਦੁਆਲੇ, ਸ਼ੁਰੂ 20ਵੀਂ ਸਦੀ ਦੇ ਦੌਰਾਨ ਡਾਨ ਨਦੀ ਘਾਟੀ 'ਚ ਰਹਿ ਰਹੇ ਕਜ਼ਾਕਾਂ ਦੇ ਲੋਕ-ਜੀਵਨ ਅਤੇ ਸਭਿਆਚਾਰ ਦਾ ਸ਼ੀਸ਼ਾ ਹੈ। ਇਹ ਮੇਲੇਖੋਵ ਪਰਵਾਰ ਦੇ ਦੁਆਲੇ ਘੁੰਮਦੀ ਹੈ। ਇਸ ਪਰਵਾਰ ਦਾ ਵਡੇਰਾ ਕਰੀਮੀਆ ਜੰਗ ਦੌਰਾਨ ਇੱਕ ਤੁਰਕ ਔਰਤ ਨੂੰ ਪਤਨੀ ਦੇ ਤੌਰ ਤੇ ਲੈ ਆਇਆ ਸੀ। ਅੰਧ-ਵਿਸ਼ਵਾਸੀ ਗੁਆਂਢੀ ਉਸ ਔਰਤ ਤੇ ਚੁੜੇਲ ਹੋਣ ਦਾ ਦੋਸ਼ ਲਾਉਂਦੇ ਹਨ, ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਦਾ ਪਤੀ ਉਸ ਦੀ ਰਾਖੀ ਕਰਦਾ ਹੈ। ਇਸ ਪਿਛੋਕੜ ਕਰਕੇ ਉਨ੍ਹਾਂ ਦੇ ਪੁੱਤ-ਪੋਤਰਿਆਂ ਨੂੰ ਤੁਰਕ ਕਹਿ ਦਿੱਤਾ ਜਾਂਦਾ ਹੈ, ਜੋ ਨਾਵਲ ਦੇ ਮੁੱਖ ਪਾਤਰ ਹਨ।

ਹੋਣਹਾਰ ਜਵਾਨ ਸਿਪਾਹੀ, ਪਰਵਾਰ ਦੇ ਦੂਜੇ ਵੱਡੇ ਪੁੱਤਰ (ਪੈਤਰੋ ਮੇਲੇਖੋਵ ਵੱਡਾ ਪੁੱਤਰ ਹੈ), ਗਰੀਗੋਰੀ ਪਾਂਤੇਲੀਏਵਿਚ ਮੇਲੇਖੋਵ ਦਾ, ਪਰਿਵਾਰ ਦੇ ਇੱਕ ਗੁਆਂਢੀ ਸਤੇਪਾਨ ਅਸਤਾਖੋਵ ਦੀ ਪਤਨੀ ਅਕਸੀਨੀਆ ਨਾਲ ਪਿਆਰ ਪੈ ਜਾਂਦਾ ਹੈ। ਅਕਸੀਨੀਆ ਨਾਲ ਉਸਦੇ ਪਤੀ ਦਾ ਉੱਕਾ ਪਿਆਰ ਨਹੀਂ ਹੈ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਮਾਰਦਾ ਰਹਿੰਦਾ ਹੈ। ਗਰੀਗੋਰੀ ਦਾ ਅਕਸੀਨੀਆ ਨਾਲ ਪਿਆਰ ਏਨਾ ਵਧ ਜਾਂਦਾ ਹੈ ਕਿ ਅਕਸੀਨੀਆ ਆਪਣੇ ਪਤੀ ਨੂੰ ਛੱਡ ਕੇ ਗਰੀਗੋਰੀ ਕੋਲ ਰਹਿਣ ਲੱਗ ਪੈਂਦੀ ਹੈ। ਇਸ ਕਾਰਨ ਉਨ੍ਹਾਂ ਦੋਨਾਂ ਪਰਵਾਰਾਂ ਵਿਚਕਾਰ ਗਹਿਰੀ ਦੁਸ਼ਮਣੀ ਹੋ ਜਾਂਦੀ ਹੈ।

ਮੁੱਖ ਪਾਤਰ

  • ਗਰੀਗੋਰੀ ਮੇਲੇਖੋਵ -
  • ਪੈਤਰੋ ਮੇਲੇਖੋਵ - ਉਸ ਦਾ ਵੱਡਾ ਭਰਾ
  • ਦੂਨੀਆ - ਉਸਦੀ ਛੋਟੀ ਭੈਣ
  • ਪਾਂਤੇਲੀ ਮੇਲੇਖੋਵ - ਉਨ੍ਹਾਂ ਦਾ ਪਿਤਾ, ਇੱਕ ਸੀਨੀਅਰ ਸਾਰਜੰਟ
  • ਵਾਸੀਲਿਸਾ ਇਲੀਨਿਚਨਾ - ਪਾਂਤੇਲੀ ਮੇਲੇਖੋਵ ਦੀ ਪਤਨੀ, ਪੈਤਰੋ, ਗਰੀਗੋਰੀ ਅਤੇ ਦੂਨੀਆ ਦੀ ਮਾਤਾ
  • ਦਾਰੀਆ ਮੇਲੇਖੋਵਾ - ਪੈਤਰੋ ਦੀ ਪਤਨੀ
  • ਸਤੇਪਾਨ ਅਸਤਾਖੋਵ - ਗੁਆਂਢੀ
  • ਅਕਸੀਨੀਆ ਅਸਤਾਖੋਵ - ਸਤੇਪਾਨ ਦੀ ਪਤਨੀ, ਗਰੀਗੋਰੀ ਮੇਲੇਖੋਵ ਦੀ ਪ੍ਰੇਮਿਕਾ
  • ਨਤਾਲੀਆ ਕੋਰਸ਼ੂਨੋਵਾ (ਫਿਰ ਮੇਲੇਖੋਵਾ) - ਗਰੀਗੋਰੀ ਦੀ ਪਤਨੀ
  • ਮਿਤਕਾ ਕੋਰਸ਼ੂਨੋਵ - ਉਸ ਦਾ ਵੱਡਾ ਭਰਾ
  • ਮਿਰੋਨ ਕੋਰਸ਼ੂਨੋਵ - ਅਮੀਰ ਕਸਾਕ, ਉਨ੍ਹਾਂ ਦਾ ਪਿਤਾ
  • ਗਰੀਸ਼ਕਾ ਦਾਦਾ - ਮਿਰੋਨ ਕੋਰਸ਼ੂਨੋਵ ਦਾ ਪਿਤਾ, 1877-78 ਦੀ ਰੂਸੀ-ਤੁਰਕੀ ਦੀ ਜੰਗ ਲੜਿਆ

ਹਵਾਲੇ