ਲਾਓਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox philosopher |region = ਚੀਨੀ ਫ਼ਲਸਫ਼ਾ |era = ਪੁਰਾਤਨ ਫ਼ਲਸਫ਼ਾ |imag..." ਨਾਲ਼ ਸਫ਼ਾ ਬਣਾਇਆ
 
ਲਾਈਨ 31: ਲਾਈਨ 31:


{{ਅਧਾਰ}}
{{ਅਧਾਰ}}

[[ਸ਼੍ਰੇਣੀ:ਚੀਨੀ ਦੇਵਤੇ]]

04:46, 25 ਮਈ 2015 ਦਾ ਦੁਹਰਾਅ

ਲਾਉਸ਼ੀ
老子
ਤਸਵੀਰ:DaodeTianzun.jpg
ਤਾਉਦ ਤਿਆਨਸੁਨ ਵਜੋਂ ਦਰਸਾਇਆ ਗਿਆ ਲਾਓਸ਼ੀ
ਜਨਮ571 BCE
ਮੌਤ
ਸ਼ੂ ਖ਼ਾਨਦਾਨ
ਕਾਲਪੁਰਾਤਨ ਫ਼ਲਸਫ਼ਾ
ਖੇਤਰਚੀਨੀ ਫ਼ਲਸਫ਼ਾ
ਸਕੂਲਤਾਉਵਾਦ
ਮੁੱਖ ਵਿਚਾਰ
ਵੂ ਵੇਈ
ਪ੍ਰਭਾਵਿਤ ਹੋਣ ਵਾਲੇ

ਲਾਓਜ਼ੀ (ਲਾਓ-ਤਜ਼ੀ ਜਾਂ ਲਾਓ-ਤਜ਼ੇ) ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ਤਾਓ ਤ ਚਿਙ ਦੇ ਨਾਮੀ ਲਿਖਾਰੀ[1] ਅਤੇ ਫ਼ਿਲਾਸਫ਼ੀ ਤਾਓਵਾਦ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ ਤਾਓਵਾਦ ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰਦਗੀ ਦਾ ਸਮਾਂ ਈਸਾ ਤੋਂ ਛੇ ਸਦੀਆਂ ਪਹਿਲਾਂ ਦੱਸਿਆ ਜਾਂਦਾ ਹੈ ਮਤਲਬ ਕਨਫ਼ੂਸ਼ੀਅਸ ਦਾ ਸਮਕਾਲੀ ਪਰ ਕੁਝ ਇਤਿਹਾਸਕਾਰ ਹਿਸਾਬ ਲਗਾਉਂਦੇ ਹਨ ਕਿ ਇਹ ਸੱਚਮੁੱਚ ਹੀ ਈਸਾ ਤੋਂ 5ਵੀ ਅਤੇ 6ਵੀਂ ਸਦੀਆਂ ਪਹਿਲਾਂ ਵਿੱਚ ਰਹਿੰਦਾ ਸੀ।[2]

ਹਵਾਲੇ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named stanford
  2. Kohn (2000, p. 4)

ਬਾਹਰਲੇ ਜੋੜ