ਰਾਮਸਰ, ਮਾਜ਼ਨਦਰਾਨ: ਰੀਵਿਜ਼ਨਾਂ ਵਿਚ ਫ਼ਰਕ
Babanwalia (ਗੱਲ-ਬਾਤ | ਯੋਗਦਾਨ) ਛੋ added Category:ਮਾਜ਼ੰਦਰਾਨ ਸੂਬੇ ਦੇ ਸ਼ਹਿਰ using HotCat |
Babanwalia (ਗੱਲ-ਬਾਤ | ਯੋਗਦਾਨ) ਛੋ Babanwalia ਨੇ ਸਫ਼ਾ ਰਾਮਸਰ, ਮਾਜ਼ੰਦਰਾਨ ਨੂੰ ਰਾਮਸਰ, ਮਾਜ਼ਨਦਰਾਨ ’ਤੇ ਭੇਜਿਆ |
(ਕੋਈ ਫ਼ਰਕ ਨਹੀਂ)
|
05:40, 5 ਜੂਨ 2015 ਦਾ ਦੁਹਰਾਅ
ਰਾਮਸਰ
Persian: رامسر | |
---|---|
ਸ਼ਹਿਰ | |
ਸਿਖਰ ਖੱਬਿਓਂ: ਰਾਮਸਰ ਪੁਰਾਣਾ ਹੋਟਲ, ਕੈਸਪੀਅਨ ਸਮੁੰਦਰ ਵਿਖੇ ਛਿਪਦਾ ਸੂਰਜ, ਅਸਫ਼ੰਦੀਆਰ ਦਾ ਬੁੱਤ, ਰਾਮਸਰ ਮਾਰਬਲ ਮਹੱਲ, ਰਾਮਸਰ ਹੋਟਲ ਦੀ ਪਗਡੰਡੀ, ਮਾਜ਼ੰਦਰਾਨ ਮੈਡੀਕਲ ਸਾਇੰਸ ਯੂਨੀਵਰਸਿਟੀ ਦਾ ਕੈਂਪਸ ਅਤੇ ਰਾਮਸਰ ਗੰਡੋਲਾ | |
ਮਾਟੋ: ਧਰਤੀ ਉਤਲੀ ਬਹਿਸ਼ਤ (ਬਹਿਸ਼ਤ-ਏ ਰੂਈ-ਏ ਜ਼ਮੀਨ) | |
ਦੇਸ਼ | ਫਰਮਾ:Country data ਇਰਾਨ |
ਸੂਬਾ | ਮਾਜ਼ੰਦਰਾਨ |
ਕਾਊਂਟੀ | ਰਾਮਸਰ |
ਬਖ਼ਸ਼ | ਕੇਂਦਰੀ |
ਸਰਕਾਰ | |
• ਸ਼ਹਿਰਦਾਰ | ਮੁਹਸਨ ਮੁਰਾਦੀ |
ਉੱਚਾਈ | 985 m (3,232 ft) |
ਆਬਾਦੀ (2006) | |
• ਕੁੱਲ | 31,659 |
ਸਮਾਂ ਖੇਤਰ | ਯੂਟੀਸੀ+3:30 (ਆਈ ਆਰ ਐੱਸ ਟੀ) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (ਆਈ ਆਰ ਡੀ ਟੀ) |
ਵੈੱਬਸਾਈਟ | http://www.sh-ramsar.ir |
ਰਾਮਸਰ (Persian: رامسر; ਸਾਬਕਾ, ਸਖ਼ਤ ਸਰ)[1] ਇਰਾਨ ਦੇ ਮਾਜ਼ੰਦਰਾਨ ਸੂਬੇ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। ੨੦੦੬ ਦੀ ਮਰਦਮਸ਼ੁਮਾਰੀ ਵਿੱਚ 9,421 ਪਰਵਾਰਾਂ ਵਿੱਚ ਇਹਦੀ ਅਬਾਦੀ 31,659 ਸੀ।[2]
ਰਾਮਸਰ ਕੈਸਪੀਅਨ ਸਮੁੰਦਰ ਦੇ ਤੱਟ 'ਤੇ ਵਸਿਆ ਹੈ ਅਤੇ ਪੁਰਾਣੇ ਜ਼ਮਾਨੇ ਵਿੱਚ ਸਖ਼ਤਸਰ ਅਖਵਾਉਂਦਾ ਸੀ। ਇੱਥੋਂ ਦੇ ਜੱਦੀ ਲੋਕ ਉੱਤਰ-ਪੱਛਮੀ ਇਰਾਨੀ ਬੋਲੀਆਂ ਦੇ ਪਰਵਾਰ ਦੀ ਇੱਕ ਗਿਲਾਕੀ ਨਾਮਲ ਬੋਲੀ ਬੋਲਦੇ ਹਨ।
ਹਵਾਲੇ
- ↑ ਰਾਮਸਰ, ਮਾਜ਼ਨਦਰਾਨ can be found at GEOnet Names Server, at this link, by opening the Advanced Search box, entering "-3081959" in the "Unique Feature Id" form, and clicking on "Search Database".
- ↑ "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.
ਬਾਹਰਲੇ ਜੋੜ
- ਰਾਮਸਰ ਦਾ ਸੈਰ-ਸਪਾਟਾ
- ਰਾਮਸਰ ਦੀ ਕਿਰਨ-ਸਰਗਰਮੀ
- Photos of Ramsar (Permission to use and copy these photos is hereby granted provided the above copyright notice appears in all the copies and modified versions of photos.)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |