ਆਜ਼ਾਦ ਮੁਲਕਾਂ ਦੀ ਕਾਮਨਵੈਲਥ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
== ਇਤਿਹਾਸ ==
== ਇਤਿਹਾਸ ==


ਇਸ ਸੰਗਠਨ ਦੀ [[ਯੂਕਰੇਨ]], [[ਬੇਲਾਰੂਸ]], [[ਰਸ਼ੀਅਨ ਫੈਡਰੇਸ਼ਨ|ਰੂਸ]] ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ।
ਇਸ ਸੰਗਠਨ ਦੀ [[ਯੂਕਰੇਨ]], [[ਬੇਲਾਰੂਸ]], [[ਰੂਸੀ ਫੈਡਰੇਸ਼ਨ|ਰੂਸ]] ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ। ਤਿੰਨ ਦੇਸ਼ ਦੇ ਆਗੂ ਬੇਲਾਰੂਸ ਵਿੱਚ ਬ੍ਰੇਸਟ ਤੋਂਲਗਪਗ 50 ਕਿਲੋਮੀਟਰ (31 ਮੀਲ) ਉੱਤਰ ਵੱਲ, ਬੇਲੋਵੇਜ਼ਸਕਾਇਆ ਪੁਸ਼ਚਾ ਕੁਦਰਤੀ ਰਿਜ਼ਰਵ ਵਿਚ ਮਿਲੇ ਅਤੇ ਕ੍ਰੀਏਸ਼ਨ ਸਮਝੌਤੇ ਯਾਨੀ, "ਆਜ਼ਾਦ ਰਾਜਾਂ ਦਾ ਰਾਸ਼ਟਰਮੰਡਲ ਸਥਾਪਤ ਕਰਨ ਦੇ ਇਕਰਾਰਨਾਮੇ" ਤੇ ਦਸਤਖਤ ਕੀਤੇ। ਇਹ ਸੋਵੀਅਤ ਯੂਨੀਅਨ ਦੇ ਭੰਗ ਹੋਣ ਅਤੇ ਇਸਦੀ ਇੱਕ ਉਤਰਾਧਿਕਾਰੀ ਹਸਤੀ ਦੇ ਤੌਰ ਤੇ ਸੀਆਈਐਸ ਦੀ ਰਚਨਾ ਦਾ ਅਹਿਦ ਸੀ।

08:17, 17 ਜੂਨ 2015 ਦਾ ਦੁਹਰਾਅ

ਆਜ਼ਾਦ ਮੁਲਕਾਂ ਦੀ ਕਾਮਨਵੈਲਥ (ਰੂਸੀ: Содружество Независимых Государств, СНГ, tr. Sodruzhestvo Nezavisimykh Gosudarstv, SNG ਸੋਵੀਅਤ ਯੂਨੀਅਨ ਦੇ ਟੁੱਟਣ ਦੇ ਦੌਰਾਨ ਸਾਬਕਾ ਸੋਵੀਅਤ ਗਣਰਾਜਾਂ ਤੋਂ ਕਾਇਮ ਕੀਤੇ ਗਏ ਦੇਸ਼ਾਂ ਦਾ ਇੱਕ ਖੇਤਰੀ ਸੰਗਠਨ ਹੈ। ਇਸ ਨੂੰ ਰੂਸੀ ਕਾਮਨਵੈਲਥ ਵੀ ਕਹਿੰਦੇ ਹਨ।

ਇਤਿਹਾਸ

ਇਸ ਸੰਗਠਨ ਦੀ ਯੂਕਰੇਨ, ਬੇਲਾਰੂਸ, ਰੂਸ ਦੇ ਗਣਰਾਜ ਨੇ 8 ਦਸੰਬਰ 1991 ਨੂੰ ਸਥਾਪਨਾ ਕੀਤੀ ਸੀ। ਤਿੰਨ ਦੇਸ਼ ਦੇ ਆਗੂ ਬੇਲਾਰੂਸ ਵਿੱਚ ਬ੍ਰੇਸਟ ਤੋਂਲਗਪਗ 50 ਕਿਲੋਮੀਟਰ (31 ਮੀਲ) ਉੱਤਰ ਵੱਲ, ਬੇਲੋਵੇਜ਼ਸਕਾਇਆ ਪੁਸ਼ਚਾ ਕੁਦਰਤੀ ਰਿਜ਼ਰਵ ਵਿਚ ਮਿਲੇ ਅਤੇ ਕ੍ਰੀਏਸ਼ਨ ਸਮਝੌਤੇ ਯਾਨੀ, "ਆਜ਼ਾਦ ਰਾਜਾਂ ਦਾ ਰਾਸ਼ਟਰਮੰਡਲ ਸਥਾਪਤ ਕਰਨ ਦੇ ਇਕਰਾਰਨਾਮੇ" ਤੇ ਦਸਤਖਤ ਕੀਤੇ। ਇਹ ਸੋਵੀਅਤ ਯੂਨੀਅਨ ਦੇ ਭੰਗ ਹੋਣ ਅਤੇ ਇਸਦੀ ਇੱਕ ਉਤਰਾਧਿਕਾਰੀ ਹਸਤੀ ਦੇ ਤੌਰ ਤੇ ਸੀਆਈਐਸ ਦੀ ਰਚਨਾ ਦਾ ਅਹਿਦ ਸੀ।