ਤੰਤੂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{Infobox anatomy
| Name = ਤੰਤੂ
| Latin = nervus
| Image = Nerves of the left upper extremity.gif
| Caption = Nerves (yellow) in the arm
}}
'''ਤੰਤੂ''', '''ਨਸ''' ਜਾਂ '''ਨਾੜੀ''' ([[ਅੰਗਰੇਜ਼ੀ]]: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਨ੍ਹਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ [[ਲੌਣਦਾਰ ਤੰਤੂ-ਪ੍ਰਬੰਧ]] ਬਣਦਾ ਹੈ। ਇਸਦਾ ਕੰਮ [[ਕੇਂਦਰੀ ਤੰਤੂ-ਪ੍ਰਬੰਧ]] ਨਾਲ ਰਾਬਤਾ ਰੱਖਣਾ ਹੁੰਦਾ ਹੈ।

12:15, 22 ਜੂਨ 2015 ਦਾ ਦੁਹਰਾਅ

ਤੰਤੂ
Nerves (yellow) in the arm
ਜਾਣਕਾਰੀ
ਪਛਾਣਕਰਤਾ
ਲਾਤੀਨੀnervus
TA98A14.2.00.013
TA26154
FMA65132
ਸਰੀਰਿਕ ਸ਼ਬਦਾਵਲੀ

ਤੰਤੂ, ਨਸ ਜਾਂ ਨਾੜੀ (ਅੰਗਰੇਜ਼ੀ: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਨ੍ਹਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ ਲੌਣਦਾਰ ਤੰਤੂ-ਪ੍ਰਬੰਧ ਬਣਦਾ ਹੈ। ਇਸਦਾ ਕੰਮ ਕੇਂਦਰੀ ਤੰਤੂ-ਪ੍ਰਬੰਧ ਨਾਲ ਰਾਬਤਾ ਰੱਖਣਾ ਹੁੰਦਾ ਹੈ।

ਕੇਂਦਰੀ ਤੰਤੂ-ਪ੍ਰਬੰਧ, ਤੰਤੂਆਂ ਦੇ ਸਮਾਨ ਨਾੜੀਆਂ ਨੂੰ ਨਿਊਰਲ ਟ੍ਰੈਕਟ ਕਿਹਾ ਜਾਂਦਾ ਹੈ।[1][2] ਆਮ ਬੋਲੀ ਵਿੱਚ ਇਹ ਵੀ ਨਾੜੀਆਂ ਹੀ ਹਨ।

ਹਵਾਲੇ

  1. Purves D, Augustine GJ, Fitzppatrick D; et al. (2008). Neuroscience (4th ed.). Sinauer Associates. pp. 11–20. ISBN 978-0-87893-697-7. {{cite book}}: Explicit use of et al. in: |author= (help)CS1 maint: multiple names: authors list (link)
  2. Marieb EN, Hoehn K (2007). Human Anatomy & Physiology (7th ed.). Pearson. pp. 388–602. ISBN 0-8053-5909-5.