ਖਜੂਰ: ਰੀਵਿਜ਼ਨਾਂ ਵਿਚ ਫ਼ਰਕ
No edit summary |
No edit summary |
||
ਲਾਈਨ 17: | ਲਾਈਨ 17: | ||
==ਖਜੂਰ == |
==ਖਜੂਰ == |
||
[[File:Date Palm,.JPG|thumb|ਖਜੂਰ ਦਾ ਰੁੱਖ , [[ਕਾਲਕਾ]] , [[ਹਰਿਆਣਾ]], [[ਭਾਰਤ]] ]] |
|||
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ| |
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ| |
07:07, 9 ਅਗਸਤ 2015 ਦਾ ਦੁਹਰਾਅ
ਖਜੂਰ | |
---|---|
ਖਜੂਰਾਂ ਰੁੱਖ ਨਾਲ | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | P. dactylifera
|
Binomial name | |
Phoenix dactylifera |
ਫੀਨਿਕਸ ਦੈਕਟਾਈਲੀਫੇਰਾ (ਖਜੂਰ[1] ਜਾਂ ਡੇਟ ਪਾਮ[1]) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ ਫੁੱਲਦਾਰ ਪੌਦਾ , ਇਸ ਦੀ ਖਾਣ ਵਾਲੇ ਮਿੱਠੇ ਫਲ ਦੇ ਲਈ ਕਾਸ਼ਤ ਕੀਤੀ ਜਾਂਦੀ ਹੈ. ਇਸਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚ ਉਪਜੀ.[2]
ਖਜੂਰ
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|
ਖਜੂਰ ਦੇ ਲਾਭ
1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ |ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ
2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ |
3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ ,ਦੂਰ ਹੋ ਜਾਂਦੀ ਹੈ |
ਪੰਜਾਬੀ ਲੋਕਧਾਰਾ ਵਿੱਚ
<poem>
ਲੰਮੀਏ ਨੀ ਲੰਝੀਏ, ਸੁਣ ਮੁਟਿਆਰੇ, ਵਧਕੇ ਗਈ ਏ ਖਜੂਰ ਵਾਗੂੰ , ਹੱਥ ਲਾਇਆ ਤੇ ਤੱਪ ਗਈ ਏ ਤਦੁਂਰ ਵਾਗੂੰ .........., ਹੱਥ ਲਾਇਆ ਤੇ ......
ਹਵਾਲੇ
- ↑ 1.0 1.1 "USDA GRIN Taxonomy".
- ↑ Morton, J. 1987. Date. p. 5–11. In: Fruits of warm climates. Julia F. Morton. Miami, FL. — Purdue University. Center for New Crops and Plants Products.