ਬਿਜਲਈ ਅਵਰੋਧ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਬਿਜਲਈ ਅਵਰੋਧ''' ਹਰੇਕ ਬਿਜਲਈ ਕੰਡਕਟਰ ਵਿੱਚ ਇਸ ਜ਼ਰੀਏ ਲੰਘਣ ਵਾਲੇ..." ਨਾਲ਼ ਸਫ਼ਾ ਬਣਾਇਆ
 
ਛੋ added Category:ਬਿਜਲੀ using HotCat
ਲਾਈਨ 9: ਲਾਈਨ 9:
:"ρ" ਉਸ ਵਸਤੂ ਜਾਂ ਕੰਡਕਟਰ ਦੀ ਪ੍ਰਤਿਰੋਧਕਤਾ ਹੈ।
:"ρ" ਉਸ ਵਸਤੂ ਜਾਂ ਕੰਡਕਟਰ ਦੀ ਪ੍ਰਤਿਰੋਧਕਤਾ ਹੈ।
[[ਪ੍ਰਤਿਰੋਧਕਤਾ]] ਹਰੇਕ ਵਸਤੂ ਜਾਂ ਕੰਡਰਟਰ ਦੀ ਵੱਖ-ਵੱਖ ਹੁੰਦੀ ਹੈ।
[[ਪ੍ਰਤਿਰੋਧਕਤਾ]] ਹਰੇਕ ਵਸਤੂ ਜਾਂ ਕੰਡਰਟਰ ਦੀ ਵੱਖ-ਵੱਖ ਹੁੰਦੀ ਹੈ।

[[ਸ਼੍ਰੇਣੀ:ਬਿਜਲੀ]]

17:47, 16 ਅਗਸਤ 2015 ਦਾ ਦੁਹਰਾਅ

ਬਿਜਲਈ ਅਵਰੋਧ ਹਰੇਕ ਬਿਜਲਈ ਕੰਡਕਟਰ ਵਿੱਚ ਇਸ ਜ਼ਰੀਏ ਲੰਘਣ ਵਾਲੇ ਕਰੰਟ ਦਾ ਵਿਰੋਧ ਕਰਦਾ ਹੈ। ਇਸਦੇ ਉਲਟੇ ਮਾਪ ਨੂੰ ਚਾਲਕਤਾ ਕਹਿੰਦੇ ਹਨ। ਇਸਦੀ ਕੌਮਾਂਤਰੀ ਇਕਾਈ ਓਹਮ (ohm) ਹੈ। ਕਿਸੇ ਵੀ ਚੀਜ਼ ਜਾਂ ਕੰਡਕਟਰ ਦਾ ਬਿਜਲਈ ਅਵਰੋਧ ਉਸ ਵਿੱਚੋਂ ਲੰਘਣ ਵਾਲੇ ਕਰੰਟ ਅਤੇ ਉਸ ਉੱਪਰ ਲਗਾਈ ਗਈ ਵੋਲਟੇਜ ਦਾ ਅਨੁਪਾਤ ਹੁੰਦੀ ਹੈ।

ਜਿੱਥੇ

"R" ਉਸ ਵਸਤੂ ਉੱਪਰ ਲੱਗਣ ਵਾਲਾ ਬਿਜਲਈ ਅਵਰੋਧ ਹੈ।
"l" ਉਸ ਵਸਤੂ ਜਾਂ ਕੰਡਕਟਰ ਦੀ ਲੰਬਾਈ ਹੈ।
"A" ਉਸ ਵਸਤੂ ਜਾਂ ਕੰਡਕਟਰ ਦਾ ਉੱਪਰੀ ਸਤਹਿ ਦਾ ਖੇਤਰਫਲ ਹੈ।
"ρ" ਉਸ ਵਸਤੂ ਜਾਂ ਕੰਡਕਟਰ ਦੀ ਪ੍ਰਤਿਰੋਧਕਤਾ ਹੈ।

ਪ੍ਰਤਿਰੋਧਕਤਾ ਹਰੇਕ ਵਸਤੂ ਜਾਂ ਕੰਡਰਟਰ ਦੀ ਵੱਖ-ਵੱਖ ਹੁੰਦੀ ਹੈ।