ਖ਼ਾਲਸਾ ਮਹਿਮਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਖਾਲਸਾ ਮਹਿਮਾ''' ਦਸਮ ਗ੍ਰੰਥ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
11:13, 28 ਸਤੰਬਰ 2015 ਦਾ ਦੁਹਰਾਅ
ਖਾਲਸਾ ਮਹਿਮਾ ਦਸਮ ਗ੍ਰੰਥ ਵਿੱਚ ਦਰਜ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੀ ਹੋਈ ਬਾਣੀ ਹੈ। ਇਹ ਚਾਰ ਛੰਦ ਹਨ ਜਿਹਨਾਂ ਵਿੱਚ ਗੁਰੂ ਜੀ ਨੇ ਆਪਣੀ ਹਰ ਕਾਮਯਾਬੀ, ਹਰ ਕਾਬਲੀਅਤ, ਹਰ ਸੋਭਾ ਦਾ ਸੇਹਰਾ ਖਾਲਸਾ ਦੇ ਸਿਰ 'ਤੇ ਬੰਨ੍ਹਿਆ ਹੈ। ਗੁਰੂ ਜੀ ਨੇ ਖਾਲਸੇ ਦੀ ਮਹਿਮਾ ਉਸ ਦੇ ਨਿਆਰੇਪਨ ਕਰ ਕੇ ਕਰਦੇ ਸਨ। ਉਹਨਾਂ ਦੀ ਰਹਿਤ ਮਰਿਯਾਦਾ ਦੀ ਪਾਲਣਾ ਮਨ ਨੂੰ ਭਾਉਂਦੀ ਸੀ। [1]
- ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ,
- ਨਹੀਂ ਮੋ ਸੇ ਗਰੀਬ ਕਰੋਰ ਪਰੇ।।੨।।
- ਜਬ ਲਗ ਖਾਸਲਾ ਰਹੇ ਨਿਆਰਾ।।
- ਤਬ ਲਗ ਤੇਜ ਦੀਉ ਮੈਂ ਸਾਰਾ।।
- ਜਬ ਇਹ ਗਹੈ ਬਿਪਰਨ ਕੀ ਰੀਤ।।
- ਮੈਂ ਨ ਕਰਉਂ ਇਨ ਕੀ ਪ੍ਰਤੀਤ।।
ਹਵਾਲੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |