ਕੰਪਿੳੂਟਰ ਵਾੲਿਰਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2: ਲਾਈਨ 2:
==ਕਿਸਮਾਂ==
==ਕਿਸਮਾਂ==
ਵਾੲਿਰਸ ਦੀਅਾਂ ਮੁੱਖ ਕਿਸਮਾਂ ਹੇਠ ਲਿਖੀਅਾਂ ਹਨ:
ਵਾੲਿਰਸ ਦੀਅਾਂ ਮੁੱਖ ਕਿਸਮਾਂ ਹੇਠ ਲਿਖੀਅਾਂ ਹਨ:
*[[ਮਾਲਵੇਅਰ]]

*[[ਅੈਡਵੇਅਰ]]
*[[ਸਪਾੲੀਵੇਅਰ]]
*[[ਵਾੱਮ]] (Worm)
[[ਸ਼੍ਰੇਣੀ:ਕੰਪਿਊਟਰ]]
[[ਸ਼੍ਰੇਣੀ:ਕੰਪਿਊਟਰ]]

04:15, 2 ਅਕਤੂਬਰ 2015 ਦਾ ਦੁਹਰਾਅ

ਕੰਪਿਊਟਰ ਵਾਇਰਸ (ਅੰਗਰੇਜ਼ੀ:Computer virus) ੲਿੱਕ ਤਰ੍ਹਾਂ ਦੇ ਖ਼ਤਰਨਾਕ ਕੰਪਿੳੂਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾੲਿਵਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾੲਿਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ।ਵਾਇਰਸ ਤੋ ਬਚਣ ਲਈ ਕੰਪਿਊਟਰ ਵਿੱਚ ਅੈਂਟੀਵਾਇਰਸ ਪ੍ਰੋਗਰਾਮ ਭਰੇ ਜਾਂਦੇ ਹਨ।

ਕਿਸਮਾਂ

ਵਾੲਿਰਸ ਦੀਅਾਂ ਮੁੱਖ ਕਿਸਮਾਂ ਹੇਠ ਲਿਖੀਅਾਂ ਹਨ: