ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
'''ਗਿਆਨੀ ਲਾਲ ਸਿੰਘ''' (13 ਸਤੰਬਰ 1903 - 14 ਅਪਰੈਲ 1994)<ref name="ਪੰਟ">{{cite web | title=ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ। http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/}}</ref> ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।
'''ਗਿਆਨੀ ਲਾਲ ਸਿੰਘ''' (13 ਸਤੰਬਰ 1903 - 14 ਅਪਰੈਲ 1994)
<ref name="ਪੰਟ">{{cite web | title=ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ| http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/}}</ref> ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।
==ਜ਼ਿੰਦਗੀ==
==ਜ਼ਿੰਦਗੀ==
ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।
ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।

11:17, 9 ਨਵੰਬਰ 2015 ਦਾ ਦੁਹਰਾਅ

ਗਿਆਨੀ ਲਾਲ ਸਿੰਘ (13 ਸਤੰਬਰ 1903 - 14 ਅਪਰੈਲ 1994) [1] ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।

ਜ਼ਿੰਦਗੀ

ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।

ਰਚਨਾਵਾਂ

  • ਗੁਲਾਬ ਪਰ
  • ਤਿੰਨ ਸੁਨਹਿਰੀ ਸੇਅ
  • ਤਿੰਨ ਭਾਲੂ
  • ਸੋਨ ਚਿੜੀ
  • ਰਾਣੀ ਬੈਂਗਣਵਤੀ
  • ਕਰਾਮਾਤੀ ਲੋਟਾ
  • ਸੁਨਹਿਰੀ ਕੁੱਕੜ
  • ਤਿੰਨ ਭੈਣਾਂ
  • ਬਾਘੜ ਬਿੱਲਾ
  • ਤਿੰਨ ਨਿੱਕੇ ਜਾਸੂਸ ਤੇ ਹੋਰ ਕਹਾਣੀਆਂ
  • ਚਲਾਕ ਲੂੰਬੜੀ
  • ਆਗਿਆਕਾਰ ਬਕਰੋਟਾ
  • ਰਾਣੋ ਦਾ ਸਾਈਕਲ
  • ਲੋਕ ਕਹਾਣੀਆਂ (ਤਿੰਨ ਭਾਗ)[1]

ਹਵਾਲੇ

  1. 1.0 1.1 "ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ". {{cite web}}: Missing or empty |url= (help); Text "http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/" ignored (help)