7 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ numeral change using AWB |
|||
ਲਾਈਨ 1: | ਲਾਈਨ 1: | ||
{{ਅਪ੍ਰੈਲ ਕਲੰਡਰ|float=right}} |
{{ਅਪ੍ਰੈਲ ਕਲੰਡਰ|float=right}} |
||
''' |
'''7 ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 97ਵਾਂ ([[ਲੀਪ ਸਾਲ]] ਵਿੱਚ 98ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 268 ਦਿਨ ਬਾਕੀ ਹਨ। |
||
== ਵਾਕਿਆ == |
== ਵਾਕਿਆ == |
||
*[[1930]]– [[ਨਿਊਯਾਰਕ]] ਵਿਚ [[ਐਮਪਾਇਰ ਸਟੇਟ ਬਿਲਡਿੰਗ]] (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ। |
*[[1930]]– [[ਨਿਊਯਾਰਕ]] ਵਿਚ [[ਐਮਪਾਇਰ ਸਟੇਟ ਬਿਲਡਿੰਗ]] (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ। |
14:03, 14 ਨਵੰਬਰ 2015 ਦਾ ਦੁਹਰਾਅ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
7 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 97ਵਾਂ (ਲੀਪ ਸਾਲ ਵਿੱਚ 98ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 268 ਦਿਨ ਬਾਕੀ ਹਨ।
ਵਾਕਿਆ
- 1930– ਨਿਊਯਾਰਕ ਵਿਚ ਐਮਪਾਇਰ ਸਟੇਟ ਬਿਲਡਿੰਗ (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
- 1933– ਅਮਰੀਕਾ ਵਿਚ ਸ਼ਰਾਬ-ਬੰਦੀ ਦਾ ਕਾਨੂੰਨ ਖ਼ਤਮ ਕੀਤਾ ਗਿਆ।
- 1948– ਵਿਸ਼ਵ ਸਿਹਤ ਸੰਗਠਨ ਨੇ ਅਪਣਾ ਕੰਮ ਸ਼ੁਰੂ ਕੀਤਾ।
- 1988– ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਦਾ ਐਲਾਣ ਕੀਤਾ।
- 1925– ਜੈਤੋ ਦਾ ਮੋਰਚਾ ਸਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
- 1948– ਗਿਆਨੀ ਕਰਤਾਰ ਸਿੰਘ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ ਨੇ ਇਹ ਮਤਾ ਵੀ ਪਾਸ ਕੀਤਾ ਕਿ ਅਕਾਲੀ ਦਲ, ਬਤੌਰ ਜਥੇਬੰਦੀ, ਅਪਣੀ ਅਡਰੀ ਹੋਂਦ ਕਾਇਮ ਰੱਖੇਗਾ।
ਛੁੱਟੀਆਂ
ਜਨਮ
- 1920 ,ਪੰਡਤ ਰਵੀ ਸ਼ੰਕਰ ਉਘੇ ਸਿਤਾਰ ਵਾਦਕ,ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ।