1955: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
ਛੋ numeral change using AWB
ਲਾਈਨ 1: ਲਾਈਨ 1:
{{Year nav|1955}}
{{Year nav|1955}}
'''1955 (੧੯੫੫)''' [[ 20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।
'''1955 (1955)''' [[20ਵੀਂ ਸਦੀ]] ਅਤੇ [[1950 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਸ਼ਨੀਵਾਰ]] ਨੂੰ ਸ਼ੁਰੂ ਹੋਇਆ।


== ਘਟਨਾ ==
== ਘਟਨਾ ==
* [[ਚੀਨ]] ਦੁਆਰਾ [[ਤਿੱਬਤ]] ਉੱਤੇ ਚੜਾਈ।
* [[ਚੀਨ]] ਦੁਆਰਾ [[ਤਿੱਬਤ]] ਉੱਤੇ ਚੜਾਈ।
*[[੨੬ ਜੂਨ|26 ਜੂਨ]]–[[ਦਰਸ਼ਨ ਸਿੰਘ ਫ਼ੇਰੂਮਾਨ|ਦਰਸ਼ਨ ਸਿੰਘ ਫੇਰੂਮਾਨ]] ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
*[[26 ਜੂਨ]]–[[ਦਰਸ਼ਨ ਸਿੰਘ ਫ਼ੇਰੂਮਾਨ|ਦਰਸ਼ਨ ਸਿੰਘ ਫੇਰੂਮਾਨ]] ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
*[[3 ਜੁਲਾਈ]]– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
*[[3 ਜੁਲਾਈ]]– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
*[[7 ਜੁਲਾਈ]]– [[ਗਿਆਨ ਸਿੰਘ ਰਾੜੇਵਾਲਾ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ|ਸ਼੍ਰੋਮਣੀ ਕਮੇਟੀ]] ਦੇ ਪ੍ਰਧਾਨ ਬਣੇ।
*[[7 ਜੁਲਾਈ]]– [[ਗਿਆਨ ਸਿੰਘ ਰਾੜੇਵਾਲਾ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ|ਸ਼੍ਰੋਮਣੀ ਕਮੇਟੀ]] ਦੇ ਪ੍ਰਧਾਨ ਬਣੇ।
*[[੯ ਜੁਲਾਈ|9 ਜੁਲਾਈ]]– 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
*[[9 ਜੁਲਾਈ]]– 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
*[[੧੨ ਜੁਲਾਈ|12 ਜੁਲਾਈ]]– [[ਪੰਜਾਬੀ ਸੂਬਾ ਮੋਰਚਾ]] ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
*[[12 ਜੁਲਾਈ]]– [[ਪੰਜਾਬੀ ਸੂਬਾ ਮੋਰਚਾ]] ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
*[[੧੦ ਨਵੰਬਰ|10 ਨਵੰਬਰ]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
*[[10 ਨਵੰਬਰ]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।


== ਜਨਮ==
== ਜਨਮ==
*[[੩ ਅਪ੍ਰੈਲ|3 ਅਪ੍ਰੈਲ]]– ਗਾਇਕ [[ਹਰੀਹਰਨ (ਗਾਇਕ )|ਹਰੀਹਰਨ]] ਦਾ ਜਨਮ।
*[[3 ਅਪ੍ਰੈਲ]]– ਗਾਇਕ [[ਹਰੀਹਰਨ (ਗਾਇਕ )|ਹਰੀਹਰਨ]] ਦਾ ਜਨਮ।
== ਮਰਨ ==
== ਮਰਨ ==
{{ਸਮਾਂ-ਅਧਾਰ}}
{{ਸਮਾਂ-ਅਧਾਰ}}

[[ਸ਼੍ਰੇਣੀ:ਸਾਲ]]
[[ਸ਼੍ਰੇਣੀ:ਸਾਲ]]

14:18, 14 ਨਵੰਬਰ 2015 ਦਾ ਦੁਹਰਾਅ

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1920 ਦਾ ਦਹਾਕਾ  1930 ਦਾ ਦਹਾਕਾ  1940 ਦਾ ਦਹਾਕਾ  – 1950 ਦਾ ਦਹਾਕਾ –  1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ
ਸਾਲ: 1952 1953 195419551956 1957 1958

1955 (1955) 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

  • ਚੀਨ ਦੁਆਰਾ ਤਿੱਬਤ ਉੱਤੇ ਚੜਾਈ।
  • 26 ਜੂਨਦਰਸ਼ਨ ਸਿੰਘ ਫੇਰੂਮਾਨ ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
  • 3 ਜੁਲਾਈ– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
  • 7 ਜੁਲਾਈਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
  • 9 ਜੁਲਾਈ– 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
  • 12 ਜੁਲਾਈਪੰਜਾਬੀ ਸੂਬਾ ਮੋਰਚਾ ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
  • 10 ਨਵੰਬਰਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਵਿਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।