੧੫੫: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ numeral changes using AWB
ਲਾਈਨ 1: ਲਾਈਨ 1:
'''155 5''' ਦੂਜੀ ਸਦੀ ਦਾ ਇੱਕ ਸਾਲ ਹੈ।
'''155''' ਦੂਜੀ ਸਦੀ ਦਾ ਇੱਕ ਸਾਲ ਹੈ।
ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੁਆਤੀ ਮਧਕਲ ਵਿਚ ਵਰਤਿਆ ਗਿਆ।
ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੁਆਤੀ ਮਧਕਲ ਵਿਚ ਵਰਤਿਆ ਗਿਆ।
== ਘਟਨਾ ==
== ਘਟਨਾ ==

15:26, 14 ਨਵੰਬਰ 2015 ਦਾ ਦੁਹਰਾਅ

155 ਦੂਜੀ ਸਦੀ ਦਾ ਇੱਕ ਸਾਲ ਹੈ। ਸਾਲ 155 ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ 155 ਨੂੰ ਸ਼ੁਰੁਆਤੀ ਮਧਕਲ ਵਿਚ ਵਰਤਿਆ ਗਿਆ।

ਘਟਨਾ

ਜਗਾਹ ਮੁਤਾਬਿਕ

ਰੋਮਨ ਰਾਜ

  • ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
  • ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
  • ਯਹੂਦੀ ਅਤੇ ਰੋਮਨ ਵਿਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।

ਏਸ਼ੀਆ

  • ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।

ਵਿਸ਼ੇ ਮੁਤਾਬਿਕ

ਧਰਮ

  • ਪੋਪ ਅਨੀਸੀਟਸ ਨੇ 11 ਵੇਂ ਪੋਪ ਵਜੋਂ ਗੱਦੀ ਸਾਂਭੀ।
  • ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।

ਜਨਮ

  • ਦਿਓ ਕਸਿਆਸ, ਰੋਮਨ ਇਤਿਹਾਸਕਾਰ
  • ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ

ਮਰਨ

  • ਜੁਲਾਈ 11- ਪੋਪ ਪਿਊਸ 1
  • ਸੰਤ ਪੋਲੀਕਾਰਪ (ਸ਼ਹੀਦੀ)


ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।