1844: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ →‎ਘਟਨਾ: clean up using AWB
ਲਾਈਨ 4: ਲਾਈਨ 4:
== ਘਟਨਾ ==
== ਘਟਨਾ ==
*[[25 ਮਈ]]– [[ਸਟੂਅਰਟ ਪੈਰੀ]] ਨੇ ਗੱਡੀਆਂ ਦਾ ਗੈਸੋਲੀਨ ਮਤਲਵ [[ਪਟਰੋਲ]] ਦਾ ਇੰਜਨ ਪੇਟੈਂਟ ਕਰਵਾਇਆ।
*[[25 ਮਈ]]– [[ਸਟੂਅਰਟ ਪੈਰੀ]] ਨੇ ਗੱਡੀਆਂ ਦਾ ਗੈਸੋਲੀਨ ਮਤਲਵ [[ਪਟਰੋਲ]] ਦਾ ਇੰਜਨ ਪੇਟੈਂਟ ਕਰਵਾਇਆ।
*[[27 ਮਾਰਚ]]– ਸੁਚੇਤ ਸਿੰਘ ਡੋਗਰਾ [[ਮਹਾਰਾਜਾ ਰਣਜੀਤ ਸਿੰਘ]] ਦੀ ਹਕੂਮਤ ਵਿਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਅਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
*[[27 ਮਾਰਚ]]– ਸੁਚੇਤ ਸਿੰਘ ਡੋਗਰਾ [[ਮਹਾਰਾਜਾ ਰਣਜੀਤ ਸਿੰਘ]] ਦੀ ਹਕੂਮਤ ਵਿੱਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਅਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
*[[1 ਜੁਲਾਈ]]– [[ਮੁਲਤਾਨ ਦੀ ਬਗ਼ਾਵਤ]] : ਸਤੰਬਰ, 1844 ਵਿਚ ਅਪਣੇ ਪਿਤਾ ਦੀ ਮੌਤ ਮਗਰੋਂ [[ਦੀਵਾਨ ਮੂਲ ਰਾਜ]] ਨੂੰ [[ਮੁਲਤਾਨ]] ਦਾ [[ਗਵਰਨਰ]] ਬਣਾਇਆ ਗਿਆ ਸੀ। 1846 ਵਿਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉਤੇ ਕਬਜ਼ੇ ਮਗਰੋਂ, ਮਿਸਰ ਲਾਲ ਸਿੰਘ ਜੋ ਪ੍ਰਧਾਨ ਮੰਤਰੀ ਸਨ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ ਜਾਂ ਕਰ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ [[29 ਅਕਤੂਬਰ]], [[1846]] ਦੀ ਹੈ।
*[[1 ਜੁਲਾਈ]]– [[ਮੁਲਤਾਨ ਦੀ ਬਗ਼ਾਵਤ]]: ਸਤੰਬਰ, 1844 ਵਿੱਚ ਅਪਣੇ ਪਿਤਾ ਦੀ ਮੌਤ ਮਗਰੋਂ [[ਦੀਵਾਨ ਮੂਲ ਰਾਜ]] ਨੂੰ [[ਮੁਲਤਾਨ]] ਦਾ [[ਗਵਰਨਰ]] ਬਣਾਇਆ ਗਿਆ ਸੀ। 1846 ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉੱਤੇ ਕਬਜ਼ੇ ਮਗਰੋਂ, ਮਿਸਰ ਲਾਲ ਸਿੰਘ ਜੋ ਪ੍ਰਧਾਨ ਮੰਤਰੀ ਸਨ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ ਜਾਂ ਕਰ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ [[29 ਅਕਤੂਬਰ]], [[1846]] ਦੀ ਹੈ।
== ਜਨਮ==
== ਜਨਮ==



19:10, 15 ਨਵੰਬਰ 2015 ਦਾ ਦੁਹਰਾਅ

ਸਦੀ: 18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ: 1810 ਦਾ ਦਹਾਕਾ  1820 ਦਾ ਦਹਾਕਾ  1830 ਦਾ ਦਹਾਕਾ  – 1840 ਦਾ ਦਹਾਕਾ –  1850 ਦਾ ਦਹਾਕਾ  1860 ਦਾ ਦਹਾਕਾ  1870 ਦਾ ਦਹਾਕਾ
ਸਾਲ: 1841 1842 184318441845 1846 1847

1844 84 19ਵੀਂ ਸਦੀ ਅਤੇ 1840 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 25 ਮਈਸਟੂਅਰਟ ਪੈਰੀ ਨੇ ਗੱਡੀਆਂ ਦਾ ਗੈਸੋਲੀਨ ਮਤਲਵ ਪਟਰੋਲ ਦਾ ਇੰਜਨ ਪੇਟੈਂਟ ਕਰਵਾਇਆ।
  • 27 ਮਾਰਚ– ਸੁਚੇਤ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵਿੱਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਅਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
  • 1 ਜੁਲਾਈਮੁਲਤਾਨ ਦੀ ਬਗ਼ਾਵਤ: ਸਤੰਬਰ, 1844 ਵਿੱਚ ਅਪਣੇ ਪਿਤਾ ਦੀ ਮੌਤ ਮਗਰੋਂ ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉੱਤੇ ਕਬਜ਼ੇ ਮਗਰੋਂ, ਮਿਸਰ ਲਾਲ ਸਿੰਘ ਜੋ ਪ੍ਰਧਾਨ ਮੰਤਰੀ ਸਨ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ ਜਾਂ ਕਰ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।